ਕਾਦੀਆਂ ਸਬ ਤਹਿਸੀਲ ਦੇ ਵਸੀਕਾ ਨਵੀਸਾਂ ਨੇ ਜਗਰੂਪ ਸਿੰਘ ਸੇਖਵਾਂ ਨੂੰ ਦਿੱਤਾ ਮੰਗ ਪੱਤਰ

0
269

ਕਾਦੀਆ 19 ਅਪ੍ਰੈਲ (ਸਲਾਮ ਤਾਰੀ) ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਾਦੀਆ ਜਗਰੂਪ ਸਿੰਘ ਸੇਖਵਾਂ ਨੇ ਸੰਗਤ ਦਰਸ਼ਨ ਦੌਰਾਨ ਲੋਕਾਂ ਦੀਆ ਮੁਸ਼ਕਿਲਾਂ ਸੁਣੀਆਂ ਇਸ ਮੌਕੇ ਸਬ ਤਹਿਸੀਲ ਕਾਦੀਆ ਦੇ ਸਮੂਹ ਵਸੀਕਾ ਨਵੀਸਾਂ ਨੇ ਆਪਣੀਆ ਮੁਸ਼ਕਿਲਾਂ ਨੂੰ ਮੁੱਖ ਰੱਖਦਿਆਂ ਮੰਗ ਪੱਤਰ ਦਿੱਤਾ ਇਸ ਮੌਕੇ ਗੁਰਨਾਮ ਸਿੰਘ, ਕਰਤਾਰ ਸਿੰਘ, ਦੀਪ ਸਿੰਘ, ਬਲਵਿੰਦਰ ਸਿੰਘ ਹਾਜ਼ਰ ਸਨ

Previous articleਨਰਿੰਦਰ ਸਿੰਘ ਨੇ ਐਚ ਡੀ ਐਫ ਸੀ ਬੈਂਕ ਕਾਦੀਆ ਬ੍ਰਾਂਚ ਦਾ ਚਾਰਜ ਸੰਭਾਲਿਆ
Next articleबसरांवां के हाईस्कूल में पलविंदर सिंह द्वारा 5000₹ की राशि की गई भेंट
Editor-in-chief at Salam News Punjab

LEAVE A REPLY

Please enter your comment!
Please enter your name here