spot_img
Homeਮਾਝਾਅੰਮ੍ਰਿਤਸਰਨਰਿੰਦਰ ਸਿੰਘ ਨੇ ਐਚ ਡੀ ਐਫ ਸੀ ਬੈਂਕ ਕਾਦੀਆ ਬ੍ਰਾਂਚ ਦਾ ਚਾਰਜ...

ਨਰਿੰਦਰ ਸਿੰਘ ਨੇ ਐਚ ਡੀ ਐਫ ਸੀ ਬੈਂਕ ਕਾਦੀਆ ਬ੍ਰਾਂਚ ਦਾ ਚਾਰਜ ਸੰਭਾਲਿਆ

ਕਾਦੀਆ 19 ਅਪ੍ਰੈਲ (ਸਲਾਮ ਤਾਰੀ) ਐਚ ਡੀ ਐਫ ਸੀ ਬੈਂਕ ਕਾਦੀਆ ਬ੍ਰਾਂਚ ਦਾ ਚਾਰਜ ਨਰਿੰਦਰ ਸਿੰਘ ਨੇ ਬਤੌਰ ਮੈਨੇਜਰ ਸੰਭਾਲਿਆ ਇਸ ਮੌਕੇ ਬੈਂਕ ਦੇ ਸਟਾਫ ਨੇ ਨਰਿੰਦਰ ਸਿੰਘ ਦਾ ਸਵਾਗਤ ਕੀਤਾ ਇਸ ਮੌਕੇ ਨਰਿੰਦਰ ਸਿੰਘ ਨੇ ਕਿਹਾ ਕਿ ਲੋਕ ਵੱਧ ਤੋਂ ਵੱਧ ਬੈਂਕ ਵਿੱਚ ਖਾਤਾ ਖੁਲਵਾਉਣ ਬੈਂਕ ਤੁਹਾਡੀ ਸੇਵਾ ਲਈ ਵਚਨਬੱਧ ਹੈ ਅਤੇ ਕਿਸੇ ਵੀ ਖਾਤਾ ਧਾਰਕ ਨੂੰ ਕਿਸੇ ਤਰਾ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਨਰਿੰਦਰ ਸਿੰਘ ਇਸ ਤੋ ਪਹਿਲਾ ਦੀਨਾਨਗਰ ਬੈਂਕ ਵਿੱਚ ਅਪਣੀ ਸੇਵਾ ਨਿਭਾ ਰਹੇ ਸਨ ਕਾਦੀਆ ਬੈਂਕ ਵਿੱਚ ਵਿਰਦੀ ਜੀ ਸੇਵਾ ਨਿਭਾ ਰਹੇ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments