spot_img
Homeਮਾਝਾਅੰਮ੍ਰਿਤਸਰਜਗਰੂਪ ਸਿੰਘ ਸੇਖਵਾਂ ਨੇ ਸੰਗਤ ਦਰਸ਼ਨ ਕਰ ਲੋਕਾਂ ਦੀਆਂ ਮੁਸ਼ਕਿਲਾਂ ਸੁਣਿਆਂ

ਜਗਰੂਪ ਸਿੰਘ ਸੇਖਵਾਂ ਨੇ ਸੰਗਤ ਦਰਸ਼ਨ ਕਰ ਲੋਕਾਂ ਦੀਆਂ ਮੁਸ਼ਕਿਲਾਂ ਸੁਣਿਆਂ

ਕਾਦੀਆਂ 19 ਅਪ੍ਰੈਲ (ਮੁਨੀਰਾ ਸਲਾਮ ਤਾਰੀ) ਅੱਜ ਹਲਕਾ ਇੰਚਾਰਜ ਕਾਦੀਆਂ ਆਮ ਆਦਮੀ ਪਾਰਟੀ ਜਗਰੂਪ ਸਿੰਘ ਸੇਖਵਾਂ ਨੇ ਸੰਗਤ ਦਰਸ਼ਨ ਕਰ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਿਆਂ ਅਤੇ ਮੋਕੇ ਤੇ ਹੀ ਮੁਸ਼ਕਿਲਾਂ ਦਾ ਹੱਲ ਕੀਤਾ ਇਸ ਮੋਕੇ ਮੰਡੀ ਵਿਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਵੀ ਸੁਣਿਆਂ ਮੁਸ਼ਕਿਲਾਂ ਸੁਣਨ ਤੋ ਬਾਦ ਸੇਖਵਾਂ ਨੇ ਕਿਹਾ ਕਿ ਜੇ ਠੇਕੇਦਾਰ ਸਹੀ ਸਮੇ ਤੇ ਲਿਫਟਿੰਗ ਨਹੀਂ ਕਰਨ ਗੇ ਤਾਂ ਠੇਕਾ ਅੜਤੀਆਂ ਨੂੰ ਦੇ ਦਿੱਤਾ ਜਾਵੇਗਾ। ਇਸ ਮੋਕੇ ਵਸੀਕਾ ਨਵੀਸਾਂ ਨੇ ਆਪਣੀਆਂ ਮੰਗਾ ਨੂੰ ਮੁੱਖ ਰਖਦੀਆਂ ਜਗਰੂਪ ਸਿੰਘ ਸੇਖਵਾਂ ਨਾਲ ਮੁਲਕਾਤ ਕੀਤੀ ਅਤੇ ਮੰਗ ਪੱਤਰ ਦਿੱਤਾ। ਇਸ ਮੋਕੇ ਬਲਜਿੰਦਰ ਸਿੰਘ ਸੌਨੂ ਕਾਹਲਵਾਂ ,ਬਬੀਤਾ ਖੋਸਲਾ,ਪ੍ਰਕਾਸ਼ ਸਿੰਘ ਸੇਖੋਂ,ਅਸ਼ਵਨੀ ਵਰਮਾ ਸਹਿਤ ਕਈ ਆਪ ਪਾਰਟੀ ਦੇ ਵਰਕਰ ਹਾਜ਼ਰ ਸੱਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments