spot_img
Homeਮਾਝਾਅੰਮ੍ਰਿਤਸਰਗੁਰਦਾਸਪੁਰ ਪੁਲਿਸ ਨੇ ਦੋ ਗੈਂਗਸਟਰ ਨਜਾਇਜ਼ ਅਸਲੇ ਸਮੇਤ ਕੀਤੇ ਗਿਰਫ਼ਤਾਰ

ਗੁਰਦਾਸਪੁਰ ਪੁਲਿਸ ਨੇ ਦੋ ਗੈਂਗਸਟਰ ਨਜਾਇਜ਼ ਅਸਲੇ ਸਮੇਤ ਕੀਤੇ ਗਿਰਫ਼ਤਾਰ

ਗੁਰਦਾਸਪੁਰ 15 ਅਪ੍ਰੈਲ (ਸਲਾਮ ਤਾਰੀ, ਵਿਕਰਮ ਚੀਮਾ ) ਰਦਾਸਪੁਰ ਪੁਲਿਸ ਦੇ ਅਧੀਨ ਪੈਂਦੇ ਥਾਣਾ ਕਾਹਨੂੰਵਾਨ ਦੀ ਪੁਲਿਸ ਨੂੰ ਉਸ ਵੇਲੇ ਵਡੀ ਕਾਮਯਾਬੀ ਹਾਸਿਲ ਹੋਈ ਜਦੋ ਓਹਨਾ ਮੁਖਬੀਰ ਖਾਸ ਦੀ ਇਤਲਾਹ ਤੇ ਪਿੰਡ ਕਾਲਾ ਬਾਲਾ ਦੇ ਕੋਲ ਲਗਾਏ ਨਾਕੇ ਦੌਰਾਨ ਮੋਟਰਸਾਈਕਲ ਸਵਾਰ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਰਾਰ ਕੀਤਾ ਪ੍ਰੈਸ ਵਾਰਤਾ ਦੌਰਾਨ ਗੁਰਦਾਸਪੁਰ ਐਸ ਐਸ ਪੀ ਹਰਜੀਤ ਸਿੰਘ ਨੇ ਦੱਸਿਆ ਕਿ ਕਾਹਨੂੰਵਾਨ ਥਾਣਾ ਦੇ ਇੰਚਾਰਜ ਵਿਸ਼ਵਾ ਨਾਥ ਨੇ ਆਪਣੀ ਟੀਮ ਦੇ ਨਾਲ ਲਗਾਏ ਨਾਕੇ ਦੌਰਾਨ ਇਹਨਾਂ ਨੂੰ ਗਿਰਫ਼ਤਾਰ ਕੀਤਾ ਅਤੇ ਤਲਾਸ਼ੀ ਦੌਰਾਨ ਇਹਨਾਂ ਕੋਲੋ ਇਕ ਪਿਸਟਲ 32 ਬੋਰ , ਇਕ ਮੈਗਜ਼ੀਨ 32 ਬੋਰ ਅਤੇ 10 ਜਿੰਦਾ ਕਾਰਤੂਸ 32 ਬੋਰ ਬਰਾਮਦ ਹੋਏ ਬਾਅਦ ਵਿੱਚ ਰਿਮਾਂਡ ਦੌਰਾਨ ਇਹਨਾਂ ਪਕੜੇ ਗਏ ਗੈਂਗਸਟਰਾਂ ਕੋਲੋ ਪੁੱਛਗਿੱਛ ਦੌਰਾਨ 2 ਪਿਸਟਲ 32 ਬੋਰ , 3 ਮੈਗਜ਼ੀਨ 32 ਬੋਰ ,11 ਜਿੰਦਾ ਕਾਰਤੂਸ 32 ਬੋਰ ਅਤੇ ਇਕ ਦੇਸੀ ਕੱਟਾ 315 ਬੋਰ ਬਰਾਮਦ ਕੀਤੇ ਗਏ,,,ਦੋਨੋ ਪਕੜੇ ਗਏ ਗੈਂਗਸਟਰ ਅਮ੍ਰਿਤਸਰ ਜਿਲੇ ਨਾਲ ਸੰਬੰਧਿਤ ਹਨ ਅਤੇ ਇਹਨਾਂ ਦੋਵਾਂ ਉਤੇ ਪਹਿਲਾ ਵੀ ਚਾਰ ਕੇਸ ਦਰਜ ਹਨ

 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments