spot_img
Homeਮਾਝਾਗੁਰਦਾਸਪੁਰਕਬੱਡੀ ਖਿਡਾਰੀ ਸਮੀਰ ਚੌਹਾਨ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਕਬੱਡੀ ਖਿਡਾਰੀ ਸਮੀਰ ਚੌਹਾਨ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਕਾਦੀਆ 15 ਅਪ੍ਰੈਲ (ਸਲਾਮ ਤਾਰੀ) ਕਾਦੀਆ ਦੇ ਨਜ਼ਦੀਕ ਪਿੰਡ ਲੀਲ ਕਲਾਂ ਵਿਖੇ ਵਿਸਾਖੀ ਦੇ ਮੇਲੇ ਨੂੰ ਸਮਰਪਿਤ ਸਰਦਾਰ ਹਰਪਾਲ ਸਿੰਘ ਜੀ ਕਬੱਡੀ ਕੱਪ ਕਰਵਾਈਆ ਗਿਆ ਜਿਸ ਵਿਚ ਕਬੱਡੀ ਦੇ ਕਈ ਦਿੱਗਜ ਖਿਡਾਰੀਆਂ ਨੇ ਅਪਣੇ ਜੋਹਰ ਦਿਖਾਏ! ਇਸ ਮੌਕੇ ਕਬੱਡੀ ਖਿਡਾਰੀ ਸਮੀਰ ਚੌਹਾਨ ਪੁੱਤਰ ਨਈਮ ਚੌਹਾਨ ਕਾਦੀਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments