spot_img
Homeਮਾਝਾਗੁਰਦਾਸਪੁਰਦਾਖਲਾ ਮੁਹਿੰਮ ਲਈ ਈ. ਰਿਕਸ਼ਾ ਰਵਾਨਾ

ਦਾਖਲਾ ਮੁਹਿੰਮ ਲਈ ਈ. ਰਿਕਸ਼ਾ ਰਵਾਨਾ

ਕਾਦੀਆਂ 13 ਅਪ੍ਰੈਲ(ਮੁਨੀਰਾ ਸਲਾਮ ਤਾਰੀ)

ਦਾਖਲਾ ਮੁਹਿੰਮ ਲਈ ਈ. ਰਿਕਸ਼ਾ ਰਵਾਨਾ ਸ਼੍ਰੀ ਰਾਮ ਲਾਲ ਜੀ ਦੀ ਯੋਗ ਅਗਵਾਈ ਵਿੱਚ ਸ. ਸ. ਸ. ਸ. ਬਹਾਦਰਪੁਰ ਰਜੋਆ ਦੀ ਦਾਖ਼ਲਾ ਮੁਹਿੰਮ ਨੂੰ ਹੋਰ ਤੇਜ ਕਰਦਿਆਂ ਈ. ਰਿਕਸ਼ਾ ਦਾਖਲਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕੀੜੀ ਅਫ਼ਗਾਨਾ ਦੇ ਸਰਪੰਚ ਸ. ਗੁਰਮੀਤ ਸਿੰਘ, ਲੈਕ. ਪਰਮਜੀਤ ਸਿੰਘ , ਜਗਰੂਪ ਸਿੰਘ, ਆਰਟ ਐਂਡ ਕਰਾਫਟ ਟੀਚਰ ਸਸਸਸ ਦਕੋਹਾ , ਸਕੂਲ ਸਟਾਫ ਮੈਂਬਰਜ਼ ,ਬਚਿੱਤਰ ਸਿੰਘ ਸ੍ਰੀ ਰਾਜਿੰਦਰਜੀਤ , ਝਗਤ ਸਿੰਘ, ਸ੍ਰੀ ਰਜਿੰਦਰ ਸਿੰਘ ਸ਼ੀਅਤੀ ਹਰਕਮਲਦੀਪ ਕੌਰ ਬੀਤੀ ਸ਼ਾਅਰਾਜ ਗੋਰ ਬੜੀਅਤੀ ਰਵਿੰਦਰ ਕੌਰ, ਸ਼ਿਸ਼ ਹਰਸਿਮਰਨ ਕੌਰ ਅਤੇ ਸਜ਼ੂਦ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments