spot_img
Homeਮਾਝਾਗੁਰਦਾਸਪੁਰਗੁਰਦੁਆਰਾ ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ ਵਿੱਚ ਖ਼ੂਨਦਾਨ ਕੈਂਪ ਅੱਜ।

ਗੁਰਦੁਆਰਾ ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ ਵਿੱਚ ਖ਼ੂਨਦਾਨ ਕੈਂਪ ਅੱਜ।

ਹਰਚੋਵਾਲ 13 ਅਪ੍ਰੈਲ (ਸਲਾਮ ਤਾਰੀ)ਹਰ ਸਾਲ ਦੀ ਤਰਾਂ ਵਿਸਾਖੀ ਨੂੰ ਸਮਰਪਿਤ ਇਸ ਸਾਲ ਵੀ ਗੁਰੂਦਵਾਰਾ ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ ਵਿੱਚ ਖ਼ੂਨਦਾਨ ਕੈਂਪ ਲਗਾਇਆਂ ਜਾ ਰਿਹਾ ਹੈ।ਇਸ ਸੰਬੰਧੀ ਸ਼ਹੀਦ ਭਗਤ ਸਿੰਘ ਵੈਲਫੇਅਰ ਬਲੱਡ ਸੇਵਾ ਸੁਸਾਇਟੀ ਦੇ ਪ੍ਰਧਾਨ ਡਾ ਸਤਨਾਮ ਸਿੰਘ ਕੰਡੀਲਾ ਨੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਖੂਨਦਾਨ ਕਰਕੇ ਮਾਨਵਤਾ ਦੀ ਭਲਾਈ ਵਿੱਚ ਹਿੱਸਾ ਪਾਇਆਂ ਜਾਵੇਂ।ਇਸ ਖੂਨਦਾਨ ਕੈਂਪ ਵਿੱਚ ਇਕੱਤਰ ਹੋਣ ਵਾਲਾ ਬਲੱਡ ਥੈਲੀਸੀਮੀਆ ਬੱਚਿਆਂ ਅਤੇ ਐਕਸੀਡੈਂਟ ਕੇਸਾਂ ਅਤੇ ਐਮਰਜੈਂਸੀ ਦੇ ਵੇਲੇ ਜ਼ਰੂਰਤ ਮਰੀਜ਼ਾਂ ਨੂੰ ਮਹਾਇਆ ਕਰਵਾਇਆ ਜਾਂਦਾ ਹੈ ਉਹਨਾਂ ਨੇ ਸਾਰੀ ਸੰਗਤ ਨੂ ਅਪੀਲ ਕੀਤੀ ਹੈ ਕਿ ਖੂਨਦਾਨ ਕੈਂਪ ਹਿੱਸਾ ਪਾ ਕੇ ਮਾਨਵਤਾਂ ਦੀ ਸੇਵਾ ਕੀਤੀ ਜਾਵੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments