spot_img
Homeਮਾਝਾਗੁਰਦਾਸਪੁਰਪ੍ਰਤਾਪ ਸਿੰਘ ਬਾਜਵਾ ਨੇ ਇਜਾਜ਼ ਅਹਿਮਦ ਦੇ ਪਰੀਵਾਰ ਨਾਲ ਕੀਤਾ ਅਫਸੋਸ

ਪ੍ਰਤਾਪ ਸਿੰਘ ਬਾਜਵਾ ਨੇ ਇਜਾਜ਼ ਅਹਿਮਦ ਦੇ ਪਰੀਵਾਰ ਨਾਲ ਕੀਤਾ ਅਫਸੋਸ

ਕਾਦੀਆਂ 4 ਅਪ੍ਰੈਲ (ਸਲਾਮ ਤਾਰੀ) ਪਿਛਲੇ ਦਿਨੀ ਕਾਦੀਆਂ ਵਾਸੀ ਨੋਜਵਾਨ ਇਜਾਜ਼ ਅਹਿਮਦ ਪੁੱਤਰ ਜੂਬੈਰ ਅਹਿਮਦ ਦੀ ਸੜਕ ਹਾਦਸੇ ਵਿਚ ਮੋਤ ਹੋ ਗਈ ਸੀ। ਅੱਜ ਹਲਕਾ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਇਜਾਜ਼ ਅਹਿਮਦ ਦੇ ਘੱਰ ਵਾਲੀਆਂ ਨਾਲ ਅਫਸੋਸ ਦਾ ਇਜ਼ਹਾਰ ਕੀਤਾ ਅਤੇ ਪਰੀਵਾਰ ਦੀ ਹਰ ਸੰਭਵ ਮਦਦ ਦਾ ਅਸ਼ਵਾਸਨ ਦਿੱਤਾ। ਇਸ ਮੋਕੇ ੳਹਨਾਂ ਦੇ ਨਾਲ ਅਬਦੁਲ ਵਾਸੇ ਚੱਠਾ ਐਮ ਸੀ,ਸ਼੍ਰੀਫੁਲ ਹਸਨ ਆਦਿ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments