spot_img
Homeਮਾਝਾਗੁਰਦਾਸਪੁਰ300 ਨਸ਼ੀਲੀ ਗੋਲੀਆਂ ਸਮੇਤ ਇਕ ਕਾਬੂ

300 ਨਸ਼ੀਲੀ ਗੋਲੀਆਂ ਸਮੇਤ ਇਕ ਕਾਬੂ

ਕਾਦਆਂ 3 ਅਪ੍ਰੈਲ (ਸਲਾਮ ਤਾਰੀ) ਕਾਦੀਆਂ ਪੁਲਸ ਨੇ ਇਕ ਨੋਜਵਾਨ ਨੂੰ 300 ਨਸ਼ੀਲੀ ਗੋਲੀਆਂ ਸਮੇਤ ਕਾਬੂ ਕੀਤਾ ਹੈ ਇਸ ਬਾਰੇ ਜਾਨਕਾਰੀ ਦਿੰਦੀਆਂ ਅਸ ਐਚ ੳ ਥਾਣਾ ਕਾਦੀਆਂ ਅਮੋਲਕ ਸਿੰਘ ਨੇ ਕਿਹਾ ਕਿ ਏ ਐਸ ਆਈ ਹਰਜੀਤ ਸਿੰਘ,ਏ ਐਸ ਆਈ ਸਤਨਾਮ ਸਿੰਘ,ਅਤੇ ਏ ਐਸ ਆਈ ਕੇਵਲ ਸਿੰਘ ਨੇ ਨਾਥਪੂਰ ਤੋ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲਿਆਂ ਸਹਿਤ ਗਿਰਫਤਾਰ ਕੀਤਾ ਹੈ ਨੋਜਵਾਨ ਦੀ ਪਹਿਚਾਨ ਜੋਬਨਜੋਤ ਪੁੱਤਰ ਮਲੂਕ ਸਿੰਘ ਵਜੋਂ ਕੀਤੀ ਗਈ ਹੈ ਅਤੇ ਮੁਕੱਦਮਾ ਦਰਜ ਕਰ ਲਿਆ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments