ਮਾਤਾ ਜਸਬੀਰ ਕੌਰ ਨੇ ਮਹਿਲਾ ਕਮਿਸ਼ਨ ਚੰਡੀਗੜ ਦੇ ਕੋਲ ਜਾਣ ਤੋਂ ਕੀਤਾ ਇੰਕਾਰ

0
261

 

ਕਾਦੀਆਂ/19 ਜੂਨ (ਸਲਾਮ ਤਾਰੀ)
ਬੀਤੀ ਦਿਨੀਂ ਫ਼ੇਸ ਬੁੱਕ ਅਤੇ ਮੀਡਿਆ ਚ ਇੱਕ ਬੁਜ਼ੁਰਗ ਮਹਿਲਾ ਜਸਬੀਰ ਕੋਰ ਦੀ ਆਪਣੇ ਦੋ ਪੁੱਤਰਾਂ ਵੱਲੋਂ ਖ਼ਿਆਲ ਨਾ ਕੀਤੇ ਜਾਣ ਮਗਰੋਂ ਸਤਕਾਰ ਕਮੇਟੀ ਅਤੇ ਐਸ ਐਚ ਉ ਕਾਦੀਆਂ ਸ਼੍ਰੀ ਬਲਕਾਰ ਸਿੰਘ ਦੇ ਯਤਨਾ ਸਦਕਾ ਸੁਲਾਹ ਹੋਣ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ। ਪਰ ਮਹਿਲਾ ਕਮਿਸ਼ਨ ਚੰਡੀਗੜ ਨੇ ਬੁਜ਼ੁਰਗ ਮਹਿਲਾ ਜਸਬੀਰ ਕੌਰ ਨੂੰ ਤਲਬ ਕੀਤਾ ਹੈ। ਇੱਸ ਸਬੰਧ ਚ ਜਸਬੀਰ ਕੌਰ ਨੇ ਚੰਡੀਗੜ ਜਾਣ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ ਹੈ ਕਿ ਉਸਦੀ ਆਪਣੇ ਪੁੱਤਰਾਂ ਨਾਲ ਸੁਲਹ ਹੋ ਗਈ ਹੈ। ਅਤੇ ਉਸਨੂੰ ਖ਼ਰਚਾ ਮਿਲਣਾ ਵੀ ਸ਼ੁਰੂ ਹੋ ਗਿਆ ਹੈ। ਇੱਸ ਲਈ ਉਹ ਚੰਡੀਗੜ ਜਾਣਾ ਨਹੀਂ ਚਾਹੁੰਦੀ ਹੈ। ਉਸਨੂੰ ਇਨਸਾਫ਼ ਮਿਲ ਗਿਆ ਹੈ।ਇਸ ਮੌਕੇ ਜਸਬੀਰ ਕੌਰ ਨੇ ਉਹਨਾਂ ਸਾਰੀਆਂ ਦਾ ਧੰਨਵਾਦ ਕੀਤਾ ਜਿਨਾਂ ਨੇ ਉਸ ਦੀ ਮਦਦ ਕੀਤੀ

Previous articleਤ੍ਰਿਪਤ ਬਾਜਵਾ ਨੇ ਬਟਾਲਾ ਵਿਖੇ 2 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਜ਼ਿਲ੍ਹਾ ਪੰਚਾਇਤ ਰੀਸੋਰਸ ਸੈਂਟਰ ਦਾ ਨੀਂਹ ਪੱਥਰ ਰੱਖਿਆ
Next article15 ਪੇਟੀਆ ਅੰਗਰੇਜੀ ਸਰਾਬ ਦੀਆਂ ਬਰਾਮਦ ਦੋ ਆਣਪਾਛਤੇ ਵਿਅਕਤੀਆ ਕਿਲਾਫ ਮੁਕੱਦਮ ਦਰਜ
Editor-in-chief at Salam News Punjab

LEAVE A REPLY

Please enter your comment!
Please enter your name here