spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਟੀਕਾ ਕਰਨ ਅਫ਼ਸਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ

ਜ਼ਿਲ੍ਹਾ ਟੀਕਾ ਕਰਨ ਅਫ਼ਸਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ

ਗੁਰਦਾਸਪੁਰ, 29 , ਮਾਰਚ ( ਮੁਨੀਰਾ ਸਲਾਮ ਤਾਰੀ)  ਸਿਵਲ ਸਰਜਨ ਡਾ ਵਿਜੇ ਕੁਮਾਰ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਤੀ 04.04.2022 ਤੋ Intensified Mission Inderdhansh ਦੇ ਦੂਸਰੇ ਰਾਊਂਡ ਅਤੇ Routine Immunization ਦੀ ਮੀਟਿੰਗ ਕਰਵਾਈ ਗਈ ਜਿਸ ਵਿੱਚ  ਨੋਡਲ ਅਫਸਰ/ਬੀ.ਈ.ਈ ਅਤੇ ਐਲ.ਐ.ਵੀ ਦੀ ਮੀਟਿੰਗ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਕੀਤੀ ਗਈ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਟੀਕਾ ਕਰਨ ਅਫ਼ਸਰ  ਡਾ ਅਰਵਿੰਦ ਕੁਮਾਰ ਨੇ ਕੀਤੀ । ਜਿਲਾ ਟੀਕਾਕਰਣ ਅਫਸਰ ਡਾ ਅਰਵਿੰਦ ਕੁਮਾਰ  ਨੇ ਦਸਿਆ ਕਿ Intensified Mission Inderdhansh ਤਹਿਤ 0 ਤੋ 2 ਸਾਲ ਦੇ ਬੱਚਿਆ ਅਤੇ ਗੱਰਭਵਤੀ ਔਰਤਾ ਜਿਹਨਾ ਦਾ ਟੀਕਾਕਰਣ ਕਿਸੇ ਕਾਰਨ  ਜਿਵੇ ਕਿ ਕੋਵਿਡ 19  ਦੋਰਾਨ ਰੁਟੀਨ ਟੀਕਾਕਰਣ ਦਾ ਸੈਸ਼ਨ ਨਾ ਲਗਨਾ , ਭੱਠਿਆ , ਝੂੱਗੀਆ ਅਤੇ ਸਲਮ ਏਰੀਆ ਦੇ ਬੱਚਿਆ ਦਾ ਟੀਕਾਕਰਣ ਨਹੀ ਹੋ ਸਕਿਆ ਉਹਨਾ ਦਾ ਟੀਕਾਕਰਣ  ਕੀਤਾ ਜਾਵੇਗਾ। ਡਾ ਇਸ਼ਤਾ ਐਸ.ਐਮ.ਓ WHO ਜੀ ਨੇ ਦਸਿਆ ਕਿ 0 ਤੋ 2 ਸਾਲ ਦੇ ਬੱਚੇ ਅਤੇ ਗੱਰਭਵਤੀ ਔਰਤਾ ਦਾ ਜਿਹਨਾ ਦਾ ਟੀਕਾਕਰਣ ਅਧੁਰਾ ਹੈ ਉਹਨਾ ਦਾ ਟੀਚਾ ਪੂਰਾ ਕੀਤਾ ਜਾਵੇ। ਕੋਈ ਵੀ ਬੱਚਾ ਜਾ ਗੱਰਭਵਤੀ ਔਰਤ ਟੀਕਾਕਰਣ ਤੋ ਵਾਝਾ ਨਾ ਰਹਿ ਸਕੇ। ਇਸ ਮੌਕੇ ਤੇ ਗੁਰਿੰਦਰ ਕੌਰ ਜਿਲਾ ਡਿਪਟੀ ਮਾਸ ਮੀਡੀਆ ਅਫਸਰ , ਦੇਸ਼ ਬੰਦੂ  ਸ਼ਾਮਲ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments