spot_img
Homeਮਾਝਾਗੁਰਦਾਸਪੁਰਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਹਰਚੋਵਾਲ ਵਿੱਚ ਵਿਕਾਸ ਕਾਰਜਾਂ ਦਾ ਰੱਖਿਆਂ ਨੀਂਹ...

ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਹਰਚੋਵਾਲ ਵਿੱਚ ਵਿਕਾਸ ਕਾਰਜਾਂ ਦਾ ਰੱਖਿਆਂ ਨੀਂਹ ਪੱਥਰ।

ਹਰਚੋਵਾਲ 19 ਮਾਰਚ(ਨਾਨਕ ਸਿੰਘ)ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਵੱਲੋਂ ਹਰਚੋਵਾਲ ਦੇ ਇਤਿਹਾਸਕ ਮੰਦਰ ਜਵਾਲਾਮੁਖੀ ਮੰਦਰ ਵਿਚ ਨਤਮਸਤਕ ਹੋਏ ਅਤੇ ਉਸ ਤੋਂ ਬਾਅਦ ਪਿੰਡ ਦੇ ਕੰਮਾਂ ਦਾ ਜਾਇਜ਼ਾ ਲਿਆ।ਜਿਸ ਵਿਚ ਹਰਚੋਵਾਲ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਪਿੰਡ ਦੀ ਸਮੱਸਿਆਂ ਬਾਰੇ ਵਿਧਾਇਕ ਐਂਡ ਅਮਰਪਾਲ ਸਿੰਘ ਨੂੰ ਜਾਣਕਾਰੀ ਦਿੱਤੀ ਗਈ ਅਤੇ ਵਿਧਾਇਕ ਅਮਰਪਾਲ ਸਿੰਘ ਵੱਲੋਂ ਤੁਰੰਤ ਪਿਛਲੇਂ ਲੰਮੇਂ ਸਮੇਂ ਤੋਂ ਬੰਦ ਪਏ ਨਾਲੇ ਦਾ ਨੀਂਹ ਪੱਥਰ ਰੱਖ ਤੁਰੰਤ ਕੰਮ ਸ਼ੁਰੂ ਕਰਵਾਇਆ ਗਿਆ।ਇਸ ਮੌਕੇ ਵਿਧਾਇਕ ਵੱਲੋਂ ਕਿਹਾ ਗਿਆ ਕਿ ਹਰਚੋਵਾਲ ਵਿੱਚ ਪਿਛਲੇ ਲੰਮੇਂ ਸਮੇਂ ਤੋਂ ਬੰਦ ਪਏ ਵਿਕਾਸ ਨੂੰ ਜ਼ਲਦੀ ਹੀ ਸ਼ੁਰੂ ਕਰਵਾ ਕੇ ਪਿੰਡ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ।ਇਸ ਮੌਕੇ ਦਵਿੰਦਰ ਸਿੰਘ ਰਿਆੜ, ਐਡਵੋਕੇਟ ਗੌਰਵ ਕਾਲੀਆਂ, ਜਤਿੰਦਰ ਰਿਆੜ, ਰਾਜੀਵ ਕੁਮਾਰ,ਅਜੇ ਕੁਮਾਰ,ਮੰਗਤ ਰਾਮ,ਬੰਟੀ ਹਰਚੋਵਾਲ, ਕੈਪਟਨ ਰਿਆੜ,ਵਿੱਕੀ ਰਿਆੜ,ਪ੍ਰਭ ਰਿਆੜ,ਮੰਗਤ ਸਿੰਘ ਨੰਬਰਦਾਰ,ਗੁਰਮੀਤ ਸਿੰਘ ਰਿਆੜ, ਗੁਰਵਿੰਦਰ ਸਿੰਘ ਰਿਆੜ ਆਦਿ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments