spot_img
Homeਮਾਝਾਗੁਰਦਾਸਪੁਰਸੌਂਹ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਹਲਕਾ ਕਾਦੀਆ ਤੋ ਵੱਡਾ ਜੱਥਾ...

ਸੌਂਹ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਹਲਕਾ ਕਾਦੀਆ ਤੋ ਵੱਡਾ ਜੱਥਾ ਰਵਾਨਾ

ਕਾਦੀਆ 16 ਮਾਰਚ (ਤਾਰੀ) ਅੱਜ ਭਗਵੰਤ ਸਿੰਘ ਮਾਨ ਖਟਕੜ ਕਲਾਂ ਵਿਖੇ ਸੌਂਹ ਚੁੱਕ ਸਮਾਗਮ ਵਿਚ ਹਾਜ਼ਰ ਹੋ ਕੇ ਪੰਜਾਬ ਦੇ ਨਵੇ ਮੁੱਖ ਮੰਤਰੀ ਵਜੋਂ ਸੌਂਹ ਚੁੱਕਣ ਗੇ ਇਸ ਸਮਾਗਮ ਵਿਚ ਭਗਵੰਤ ਸਿੰਘ ਮਾਨ ਨੇ ਸਾਰੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ! ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਹਲਕਾ ਕਾਦੀਆ ਤੋ ਵੱਡਾ ਜੱਥਾ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਹੇਠ ਰਵਾਨਾ ਹੋ ਰਿਹਾ ਹੈ ਇਸ ਮੌਕੇ ਵਿਸ਼ੇਸ਼ ਤੌਰ ਸੂਬਾ ਸਕੱਤਰ ਆਮ ਆਦਮੀ ਪਾਰਟੀ ਬਬੀਤਾ ਖੋਸਲਾ ਜਗਰੂਪ ਸਿੰਘ ਸੇਖਵਾਂ ਦੀ ਕੋਠੀ ਪਹੁੰਚੇ ਜਿਥੋਂ ਵਿਸ਼ਾਲ ਜੱਥਾ ਸੌਂਹ ਚੁੱਕ ਸਮਾਗਮ ਲਈ ਰਵਾਨਾ ਹੋਈਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments