ਕਾਦੀਆ 16 ਮਾਰਚ (ਤਾਰੀ) ਅੱਜ ਭਗਵੰਤ ਸਿੰਘ ਮਾਨ ਖਟਕੜ ਕਲਾਂ ਵਿਖੇ ਸੌਂਹ ਚੁੱਕ ਸਮਾਗਮ ਵਿਚ ਹਾਜ਼ਰ ਹੋ ਕੇ ਪੰਜਾਬ ਦੇ ਨਵੇ ਮੁੱਖ ਮੰਤਰੀ ਵਜੋਂ ਸੌਂਹ ਚੁੱਕਣ ਗੇ ਇਸ ਸਮਾਗਮ ਵਿਚ ਭਗਵੰਤ ਸਿੰਘ ਮਾਨ ਨੇ ਸਾਰੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ! ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਹਲਕਾ ਕਾਦੀਆ ਤੋ ਵੱਡਾ ਜੱਥਾ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਹੇਠ ਰਵਾਨਾ ਹੋ ਰਿਹਾ ਹੈ ਇਸ ਮੌਕੇ ਵਿਸ਼ੇਸ਼ ਤੌਰ ਤੇ ਡਾਕਟਰ ਕਾਲੀਆ, ਕਰਨ ਰੰਧਾਵਾ, ਜਗਰੂਪ ਸਿੰਘ ਰਿਆੜ, ਗੁਰਮੇਜ ਸਿੰਘ ਕਾਮਰੇਡ, ਬਲਜਿੰਦਰ ਸਿੰਘ ਸੋਨੂ ਕਾਹਲਵਾਂ ਜਗਰੂਪ ਸਿੰਘ ਸੇਖਵਾਂ ਦੀ ਕੋਠੀ ਪਹੁੰਚੇ ਜਿਥੋਂ ਵਿਸ਼ਾਲ ਜੱਥਾ ਸੌਂਹ ਚੁੱਕ ਸਮਾਗਮ ਲਈ ਰਵਾਨਾ ਹੋਵੇਗਾ