spot_img
Homeਮਾਝਾਗੁਰਦਾਸਪੁਰਡਿਪਟੀ ਕਮਿਸ਼ਨਰ ਵਲੋਂ ਰੋਜਾਨਾਂ ਜ਼ਿਲੇ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਸੁਣਨ ਤੇ ਦਰਖਾਸਤਾਂ...

ਡਿਪਟੀ ਕਮਿਸ਼ਨਰ ਵਲੋਂ ਰੋਜਾਨਾਂ ਜ਼ਿਲੇ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਸੁਣਨ ਤੇ ਦਰਖਾਸਤਾਂ ਲੈਣ ਉਪਰੰਤ ਤੁਰੰਤ ਕਾਰਵਾਈ ਕਰਨ ਲਈ ਕੀਤੀ ਜਾਵੇਗੀ ਵੀ.ਸੀ

ਗੁਰਦਾਸਪੁਰ, 15 ਮਾਰਚ (ਮੁਨੀਰਾ ਸਲਾਮ ਤਾਰੀ) ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਵਲੋਂ ਜ਼ਿਲੇ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਸੁਣਨ ਤੇ ਦਰਖਾਸਤਾਂ ਲੈਣ ਉਪਰੰਤ, ਤੁਰੰਤ ਕਾਰਵਾਈ ਕਰਨ ਲਈ ਰੋਜ਼ਾਨਾ (ਵਰਕਿੰਗ ਡੇਅ) ਸਵੇਰੇ 11 ਵਜੇ ਸੇਵਾ ਕੇਂਦਰ ਦੇ ਸਾਮਹਣੇ ਹਾਲ ਵਿਚ, ਬੀ-ਬਲਾਕ ਡੀ.ਸੀ ਦਫਤਰ ਗੁਰਦਾਸਪੁਰ ਵਿਖੇ ਵੀਡੀਓ ਕਾਨਫਰੰਸ ਕੀਤੀ ਜਾਵੇਗੀ, ਤਾਂ ਜੋ ਸਮੱਸਿਆ ਦਾ ਤੁਰੰਤ ਹੱਲ ਕਰਕੇ ਲੋਕਾਂ ਨੂੰ ਰਾਹਤ ਪੁਜਦੀ ਕੀਤੀ ਜਾ ਸਕੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments