ਜਗਰਾਉ 18 ਜੂਨ ( ਰਛਪਾਲ ਸਿੰਘ ਸ਼ੇਰਪੁਰੀ ) ਅੱਜ ਬਸਪਾ ਅਕਾਲੀ ਦਲ ਅਹੁਦੇਦਾਰਾਂ ਦੀ ਸਾਂਝੀ ਮੀਟਿੰਗ ਲਾਗਲੇ ਪਿੰਡ ਗਾਲਿਬ ਕਲਾਂ ਵਿਖੇ ਹੋਈ ਜਿਸ ਚ ਵੱਡੀ ਗਿਣਤੀ ਚ ਦੋਵੇ ਪਾਰਟੀਆਂ ਦੇ ਆਗੂਆਂ ਨੇ ਹਿਸਾ ਲਿਅਾ ਇਸ ਮੋਕੇ ਸਾਬਕਾ ਜਿਲਾ ਪਰੀਸ਼ਦ ਮੈਬਰ ਪ੍ਰਿਤਪਾਲ ਸਿੰਘ ਗਾਲਿਬ ਨੇ ਬਸਪਾ ਅਕਾਲੀ ਦਲ ਹੋਏ ਇਤਹਿਾਸਕ ਫੈਸਲੇ ਤੇ ਖੁਸ਼ੀ ਪਰਗਟ ਕਰਦਆਿ ਕਿਹਾ ਕਿ ਆਉਣ ਵਾਲੇ ਸਮੇਂ ਇਸ ਗਠਜੋੜ ਨਾਲ ਸਮਾਜਿਕ ਭਾਈਚਾਰਕ ਸੋਚ ਵਿਚ ਵਾਧਾ ਹੋਣਾ ਵੀ ਸੁਭਾਵਿਕ ਹੈ ਉਹਨਾਂ ਸੁਖਬੀਰ ਸਿੰਘ ਬਾਦਲ ਬਸਪਾ ਸੁਪਰੀਮੋ ਮਾੲਿਅਾਵਤੀ ਤੇ ਪੰਜਾਬ ਪਰਧਾਨ ਜਸਵੀਰ ਸਿੰਘ ਗੜ੍ਹੀ ਦਾ ਇਸ ਗਠਜੋੜ ਲਈ ਵਿਸੇਸ ਧੰਨਵਾਦ ਵੀ ਕੀਤਾ । ਇਸ ਤੋ ਬਾਅਦ ਮਾਸਟਰ ਰਛਪਾਲ ਸਿੰਘ ਗਾਲਿਬ (ਬਾਮਸੇਫ ਆਗੂ) ਨੇ ਦੋਨਾਂ ਪਾਰਟੀਆਂ ਦੇ ਅਹੁਦੇਦਾਰਾਂ ਨੂੰ ਬੇਨਤੀ ਕਰਦਆਂਿ ਕਿਹਾ ਕਿ 2022 ਚ ਚੌਣਾਂ ਜਿਤ ਕੇ ਸਰਕਾਰ ਬਣਾਉਣਾ ਸਾਡਾ ਪਹਿਲਾ ਤੇ ਆਖਰੀ ਲਕਸ਼ ਹੋਣਾ ਚਾਹੀਦਾ ਏ ਇਸ ਕਰਕੇ ਅਜ ਤੋ ਹੀ ਕਮਰਕੱਸੇ ਕਸ ਕੇ ਆਪਣੇ ਇਲਾਕੇ ਚ ਗਠਬੰਧਨ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਏ ਤਾਂਕਿ ਇਸ ਹੰਕਾਰੀ ਰਾਜੇ ਦੀ ਲੋਕ ਵਿਰੋਧੀ ਸਰਕਾਰ ਨੂੰ ਚਲਦਾ ਕੀਤਾ ਜਾ ਸਕੇ ਇਸ ਮੋਕੇ ਬੁਹਜਨ ਸਮਾਜ ਪਾਰਟੀ ਤੇ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ l
ਬਸਪਾ ਅਕਾਲੀ ਦਲ ਦੀ ਸਾਂਝੀ ਮੀਟਿੰਗ ਗਾਲਿਬ ਕਲਾਂ ਵਿਖੇ ਹੋਈ
RELATED ARTICLES