spot_img
Homeਮਾਝਾਗੁਰਦਾਸਪੁਰਅਮੋਲਖ ਸਿੰਘ ਕਾਹਲੋ ਨੇ ਕਾਦੀਆਂ ਥਾਣੇ ਦਾ ਬਤੋਰ ਐਸ ਐਚ ੳ ਚਾਰਜ...

ਅਮੋਲਖ ਸਿੰਘ ਕਾਹਲੋ ਨੇ ਕਾਦੀਆਂ ਥਾਣੇ ਦਾ ਬਤੋਰ ਐਸ ਐਚ ੳ ਚਾਰਜ ਸੰਭਾਲਿਆ

ਕਾਦੀਆਂ 14 ਮਾਰਚ (ਮੁਨੀਰਾ ਸਲਾਮ ਤਾਰੀ) ਅੱਜ ਅਮੋਲਖ ਸਿੰਘ ਕਾਹਲੋ ਨੇ ਕਾਦੀਆਂ ਥਾਣੇ ਦਾ ਚਾਰਜ ਸੰਭਾਲਿਆ ੳਹਨਾਂ ਕਿਹਾ ਕਿ ਕਾਦੀਆਂ ਸ਼ਹਿਰ ਇਕ ਇਤਹਾਸਿਕ ਸ਼ਹਿਰ ਹੈ ਅਤੇ ਇਸ ਸ਼ਹਿਰ ਵਿਚ ਅਮਨ ਸ਼ਾਂਤੀ ਭੰਗ ਨਹੀਂ ਹੋਣ ਦਿੱਤੀ ਜਾਵੇਗੀ ਅਤੇ ੳਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੀਆਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ੀਆ ਨਹੀਂ ਜਵੇਗਾ। ਇਸ ਮੋਕੇ ਸਮੂਹ ਥਾਣਾ ਸਟਾਫ ਕਾਦੀਆਂ ਨੇ ਨਵੇਂ ਐਸ ਐਚ ਦਾ ਸਵਾਗਤ ਕੀਤਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments