ਸ੍ਰੀ ਹਰਗੋਬਿੰਦਪੁਰ 12 ਮਾਰਚ(ਸਤਨਾਮ ਸਿੰਘ)ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਆਮ ਆਦਮੀਂ ਪਾਰਟੀ ਤੋਂ ਐਡਵੋਕੇਟ ਅਮਰਪਾਲ ਸਿੰਘ ਵਿਧਾਇਕ ਬਣਨ ਤੇ ਪੀਏ ਗਗਨ ਵੱਲੋਂ ਉਨ੍ਹਾਂ ਦੇ ਦਫ਼ਤਰ ਵਿਖੇ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਵਾਇਆ ਗਿਆ।ਇਸ ਮੌਕੇ ਵਿਧਾਇਕ ਐਂਡ ਅਮਰਪਾਲ ਸਿੰਘ ਨੇ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਵਿਕਾਸ ਪੱਖੋਂ ਬਹੁਤ ਹੀ ਪਿਛੇ ਚੱਲ ਰਿਹਾ ਹੈ ਅਤੇ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ ਅਤੇ ਹੁਣ ਹਲਕਾ ਸ੍ਰੀ ਹਰਗੋਬਿੰਦਪੁਰ ਨੂੰ ਬੁਲੰਦੀਆਂ ਤੇ ਪਹੁੰਚਾਇਆ ਜਾਵੇਗਾ ਅਤੇ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ।ਇਸ ਮੌਕੇ ਅਮਨ ਸ਼ੇਰਗਿੱਲ, ਲਖਵਿੰਦਰ ਸਿੰਘ ਮਨੇਸ,ਸੰਨੀ ਚੋਧਰੀਵਾਲ,ਸੋਢੀ ਪੰਜਗਰਾਈਆਂ,ਮਲਕੀਤ ਸਿੰਘ ਕਠਾਣਾ, ਗੁਰਨਾਮ ਅਠਵਾਲ, ਨਰਿੰਦਰ ਸਿੰਘ ਨਿੰਦੀ, ਰਸ਼ਪਾਲ ਸਿੰਘ ਕਾਰਨਾਮਾ, ਤਰਸੇਮ ਸਿੰਘ ਕਠਾਣਾ ਆਦਿ ਹਾਜ਼ਰ ਸਨ,