spot_img
Homeਮਾਝਾਗੁਰਦਾਸਪੁਰਕਾਦੀਆਂ ਤੋਂ ਅੰਮ੍ਰਿਤਸਰ ਰੋਡ ਸ਼ੋ ਲਈ ਬਬਿਤਾ ਖੋਸਲਾ ਦੀ ਅਗੁਆਈ ਹੇਠ ਜੱਥਾ...

ਕਾਦੀਆਂ ਤੋਂ ਅੰਮ੍ਰਿਤਸਰ ਰੋਡ ਸ਼ੋ ਲਈ ਬਬਿਤਾ ਖੋਸਲਾ ਦੀ ਅਗੁਆਈ ਹੇਠ ਜੱਥਾ ਗਿਆ

 

ਕਾਦੀਆਂ/13 ਮਾਰਚ (ਮੁਨੀਰਾ ਸਲਾਮ ਤਾਰੀ)
ਆਮ ਆਦਮੀ ਪਾਰਟੀ ਪੰਜਾਬ ਦੀ ਮਹਿਲਾ ਵਿੰਗ ਦੀ ਸਕੱਤਰ ਬਬਿਤਾ ਖੋਸਲਾ ਕਾਦੀਆਂ ਤੋਂ ਵਿਸ਼ੇਸ਼ ਬਸਾਂ ਰਾਹੀ ਜੱਥਾ ਲੈਕੇ ਅੰਮ੍ਰਿਤਸਰ ਰੋਡ ਸ਼ੋ ਚ ਹਿਸਾ ਲੈਣ ਲਈ ਰਵਾਨਾ ਹੋਏ। ਇੱਸ ਮੋਕੇ ਤੇ ਸ਼੍ਰੀਮਤਿ ਬਬਿਤਾ ਖੋਸਲਾ ਨੇ ਕਿਹਾ ਕਿ ਪੰਜਾਬ ਭਰ ਤੋਂ ਹਜ਼ਾਰਾਂ ਦੀ ਤਾਦਾਦ ਚ ਲੋਕ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਵਾਗਤ ਲਈ ਅੰਮ੍ਰਿਤਸਰ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਚ ਵੀ ਆਈ ਪੀ ਕਲਚਰ ਨੂੰ ਜੜ ਤੋਂ ਖ਼ਤਮ ਕਰਨ ਲਈ ਸਰਕਾਰ ਬਣਨ ਤੋਂ ਪਹਿਲਾਂ ਹੀ ਕਦਮ ਚੁਕਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨਵੰਬਰ ਚ ਹਿਮਾਚਲ ਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਚ ਪੰਜਾਬ ਤੋਂ ਵੀ ਪਾਰਟੀ ਵਰਕਰ ਜਾਣਗੇ ਅਤੇ ਉਥੇ ਵੀ ਸਾਡੀ ਸਰਕਾਰ ਦਾ ਗਠਨ ਹੋਵੇਗਾ।
ਫ਼ੋਟੋ: ਬਬਿਤਾ ਖੋਸਲਾ ਆਪਣੇ ਸਮਰਥਕਾ ਨਾਲ ਕਾਦੀਆਂ ਤੋਂ ਜੱਥਾ ਲੈਕੇ ਜਾਂਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments