spot_img
Homeਮਾਝਾਗੁਰਦਾਸਪੁਰਸੀ ਪੀ ਲੈਬ ਵਿੱਖੇ ਕੈੰਪ ਲਗਾਕੇ 100 ਮਰੀਜ਼ਾਂ ਦਾ ਮੁਫਤ ਟੈਸਟ ਕੀਤਾ...

ਸੀ ਪੀ ਲੈਬ ਵਿੱਖੇ ਕੈੰਪ ਲਗਾਕੇ 100 ਮਰੀਜ਼ਾਂ ਦਾ ਮੁਫਤ ਟੈਸਟ ਕੀਤਾ ਗਿਆ

ਕਾਦੀਆਂ 12 ਮਾਰਚ (ਮੁਨੀਰਾ ਸਲਾਮ ਤਾਰੀ) ਠੀਕਰੀਵਾਲ ਰੋਡ ਵਿੱਖੇ ਸੀ ਪੀ ਲੈਬ ਵਲੋ 100 ਮਰੀਜ਼ਾਂ ਦਾ ਮੁਫਤ ਟੈਸਟ ਕੀਤਾ ਗਿਆ ਇਸ ਬਾਰੇ ਹੋਰ ਜਾਣਕਾਰੀ ਦਿੰਦੀਆਂ ਵਿਸ਼ਾਲ ਮਹਾਜਨ ਨੇ ਕਿਹਾ ਕਿ ਲੈਬ ਵਿਚ ਸੀ ਪੀ ਡਾਈਗਨੋਸਟਿਕ ਦੀ ਸੁਵੀਧਾ ਸ਼ੁਰੂ ਕਰ ਕੇ ਫ੍ਰੀ ਕੈੰਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਥਾਈਰੈਡ ਅਤੇ ਹੋਰ ਕਈ ਟੈਸਟ ਕਰ ਕੇ ਮੋਕੇ ਤੇ ਰਿਪੋਰਟ ਦਿਤੀ ਗਈ। ੳਹਨਾਂ ਕਿਹਾ ਕਿ ਇਹਨਾਂ ਟੈਸਟਾਂ ਲਈ ਜਰਮਨ ਤੋ ਮੰਗਾਈ ਗਈ ਨਵੀਂ ਤਕਨੀਕ ਦੀ ਮਸ਼ੀਨ ਦਾ ਇਤਮਾਲ ਕੀਤਾ ਗਿਆ ਹੈ ੳਹਨਾਂ ਕਿਹਾ ਕਿ ਜਿਨਾਂ ਟੈਸਟਾਂ ਲਈ ਮਰੀਜ਼ ਨੂੰ ਅਮ੍ਰਿਤਸਰ ਜਾਣਾ ਪੈਂਾਦਾ ਸੀ ੳਹਨਾ ਸਾਰੇ ਟੈਸਟ ਕਾਦੀਆਂ ਵਿਚ ਹੀ ਹੋ ਜਾਣਗੇ ੳਹਨਾਂ ਕਿਹਾ ਕਿ ਜਰਮਨ ਤੋ ਮੰਗਵਾਈ ਗਈ ਮਸ਼ੀਨ ਜ਼ਿਲੇ ਵਚ ਪਹਿਲੀ ਮਸ਼ੀਨ ਹੈ।ੳਹਨਾਂ ਕਿਹਾ ਕਿ ਅੱਗੇ ਵੀ ਮੁਫਤ ਟੈਸਟ ਕੈੰਪ ਲਗਾਏ ਜਾਣਗੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments