spot_img
Homeਮਾਝਾਗੁਰਦਾਸਪੁਰਮਸਰੂਰ ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਅਹਿਮਦੀਆ ਕ੍ਰਿਕਟ ਕਲਬ ਕਾਦੀਆਂ ਅਤੇ ਮਾਰਸ਼ਲ...

ਮਸਰੂਰ ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਅਹਿਮਦੀਆ ਕ੍ਰਿਕਟ ਕਲਬ ਕਾਦੀਆਂ ਅਤੇ ਮਾਰਸ਼ਲ ਕ੍ਰਿਕਟ ਕਲਬ ਗੁਰਦਾਸਪੁਰ ਨੂੰ ਮੀਂਹ ਕਰ ਕੇ ਸਾਂਝੇ ਤੋਰ ਤੇ ਜੇਤੂ ਇਲਾਨੀਆ ਗਿਆ

ਕਾਦੀਆਂ 3 ਮਾਰਚ (ਮੁਨੀਰਾ ਸਲਾਮ ਤਾਰੀ) ਕਾਦੀਆਂ ਵਿਚ ਚਲ ਰਹੇ ਮਸਰੂਰ ਕ੍ਰਿਕਟ ਟੂਰਨਾਮੈਂਟ ਵਿਚ ਜ਼ਿਲੇ ਦੀਆਂ ਕਈ ਟੀਮਾ ਨੇ ਭਾਗ ਲਿਆ ਜਿਸ ਵਿਚ ਅਹਿਮਦੀਆ ਕ੍ਰਿਕਟ ਕਲਬ ਕਾਦੀਆਂ ਅਤੇ ਮਾਰਸ਼ਲ ਕ੍ਰਿਕਟ ਕਲਬ ਗੁਰਦਾਸਪੁਰ ਦਰਮਿਆਨ ਫਾਈਨਲ ਮੁਕਬਾਲਾ ਖੇਡੀਆ ਗਿਆ ਮੈਚ ਸ਼ੁਰੂ ਹੋਨ ਤੋ ਕੁਝ ਹੀ ਚਿਰ ਬਾਦ ਮੀਂਹ ਕਾਰਨ ਮੈਚ ਨੂੰ ਰੋਕਣਾ ਪਿਆ ਅਤੇ ਮੀਂਹ ਨਾ ਰੁਕਣ ਕਾਰਣ ਮੈਚ ਨੂੰ ਰਦ ਕਰ ਕੇ ਦੋਨਾਂ ਟੀਮਾਂ ਨੂੰ ਸਾਂਝੇ ਤੋਰ ਤੇ ਜੇਤੂ ਕਰਾਰ ਦਿੱਤਾ ਗਿਆ ਦੋਨਾਂ ਟੀਮਾਂ ਨੂੰ 28-28 ਹਜ਼ਾਰ ਨਕਦ ਰਾਸ਼ੀ ਅਤੇ ਟਰਾਫੀ ਦਿੱਤੀ ਗਈ। ਇਸ ਟੂਰਨਾਮੈਂਟ ਵਿੱਚ ਬੈਸਟ ਬੱਲੇਬਾਜ਼ ਵਲੋ ਅਮਨ (ਅਵਨੀ) ਨੂੰ ਸਨਮਾਨਿਤ ਕੀਤਾ ਗਿਆ ਇਸੇ ਤਰਾਂ ਬੈਸਟ ਬਾਲਰ ਅਹਿਮਦੀਆ ਕ੍ਰਿਕਟ ਕਲਬ ਦੇ ਨਵੀਦ ਅਹਿਮਦ ਖਾਦਿਮ ਨੂੰ ਘੌਸ਼ਿਤ ਕੀਤਾ ਗਿਆ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments