spot_img
Homeਮਾਝਾਗੁਰਦਾਸਪੁਰਚੋਲਾ ਸਾਹਿਬ ਪੈਦਲ ਯਾਤਰਾ ਦੇ ਮੇਲੇ ਵਿਚ ਨੋਜਵਾਨ ਹੁਲੜਬਾਜ਼ੀ ਨਾ ਕਰਨ-ਚੋਂਕੀ ਇੰਚਾਰਜ...

ਚੋਲਾ ਸਾਹਿਬ ਪੈਦਲ ਯਾਤਰਾ ਦੇ ਮੇਲੇ ਵਿਚ ਨੋਜਵਾਨ ਹੁਲੜਬਾਜ਼ੀ ਨਾ ਕਰਨ-ਚੋਂਕੀ ਇੰਚਾਰਜ ਹਰਚੋਵਾਲ

ਕਾਦੀਆਂ 27 ਫਰਵਰੀ (ਮੁਨੀਰਾ ਸਲਾਮ ਤਾਰੀ) ਹਰ ਸਾਲ ਦੀ ਤਰਾਂ ਇਸ ਸਾਲ ਵੀ ਹੁਸ਼ਿਆਰਪੁਰ ਦੇ ਪਿੰਡ ਖੰਡਿਆਲਾ ਸੈਣੀਆਂ ਤੋ ਜੱਥੇਦਾਰ ਬਾਬਾ ਜੁਗਿੰਦਰ ਸਿਘ ਜੀ ਦੀ ਅਗਵਾਹੀ ਹੇਠ ਪੈਦਲ ਯਾਤਾਰਾ ਡੇਰਾ ਬਾਬਾ ਨਾਨਕ ਚੋਲਾ ਸਹਿਬ ਦੇ ਦਰਸ਼ਨਾ ਲਈ ਰਵਾਨਾ ਹੋਂਦੀ ਹੈ ਜੋ ਕਿ ਭੇਟ ਪੱਤਨ ਦੇ ਦਰਿਆ ਦੇ ਪੁੱਲ ਤੋ ਹੋ ਕੇ ਹਰਚੋਵਾਲ ਦੇ ਰਾਹੀਂ ਕਾਦੀਆਂ ਤੋ ਹੋਂਦੇ ਹੋਏ ਕਈ ਪਿੰਡਾਂ ਤੋ ਹੋਂਦੇ ਹੋਏ ਡੇਰਾ ਬਾਬਾ ਨਾਨਕ ਪਹੁੰਚਦੇ ਹੱਨ। ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼੍ਰਧਾਲੂ ਪੈਦਲ ਯਾਤਰਾ ਕਰ ਕੇ ਸ਼੍ਰੀ ਚੋਲਾ ਸਹਿਬ ਦੇ ਦਰਸ਼ਨ ਕਰਦੇ ਹਨ। ਇਹ ਜੱਥਾ 2 ਮਾਰਚ ਦੀ ਰਾਤ ਨੂੰ ਹਰਚੋਵਾਲ ਰੁਕ ਕੇ ਸਵੇਰੇ ਕਾਦੀਆਂ ਲਈ ਰਵਾਨਾ ਹੋਂਦਾ ਹੈ। ਇਸ ਗਲ ਨੁੰ ਮੱਦੇ ਨਜਰ ਰਖਦੀਆਂ ਪੁਲਸ ਵਲੋ ਸੁਰਖਿਆ ਦੇ ਕੜੇ ਪ੍ਰਬੰਧ ਵੀ ਕੀਤੇ ਜਾਂਦੇ ਹਨ। ਅੱਜ ਚੋਂਕੀ ਇਨਚਾਰਜ ਹਰਚੋਵਾਲ ਏ ਐਸ ਆਈ ਪੰਜਾਬ ਸਿੰਘ ਨੇ ਪ੍ਰੈਸ ਨੂੰ ਜਾਨਕਾਰੀ ਦਿੰਦੀਆਂ ਨੋਜਵਾਨਾ ਨੂੰ ਅਪੀਲ਼ ਕੀਤੀ ਕਿ ਉਹ ਇਸ ਸੰਗ ਦੇ ਮੇਲੇ ਵਿਚ ਸ਼ਾਂਤੀ ਬਣਾਏ ਰੱਖਣ ਅਤੇ ਹੁਲੜਬਾਜ਼ੀ ਨਾਂ ਕਰਨ ਅਤੇ ਨਾਂ ਹੀ ਬੁਲਟ ਮੋਟਰ ਸਾਈਕਲ ਦੇ ਪਟਾਖੇ ਚਲਾਉਣ ੳਹਨਾਂ ਕਿਹਾ ਕਿ ਜੇ ਕੋਈ ਸ਼ਰਾਰਤੀ ਅਨਸਰ ਕਾਬੂ ਕੀਤਾ ਗਿਆ ਤਾਂ ਉਸ ਤੇ ਕੜੀ ਕਾਰਵਾਈ ਕੀਤੀ ਜਾਵੇਗੀ ਇਸ ਮੋਕੇ ੳਹਨਾਂ ਦੇ ਨਾਲ ਏ ਐਸ ਆਈ ਤੇਜੰਦਰ ਸਿੰਘ,ਐਚ ਸੀ ਹਰਵਿੰਦਰ ਸਿੰਘ, ਏ ਐਸ ਆਈ ਤਰਲੋਕ ਸਿੰਘ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments