spot_img
Homeਮਾਝਾਗੁਰਦਾਸਪੁਰ0 ਤੋ 5 ਸਾਲ ਤੱਕ ਦੇ ਉਮਰ ਦੇ ਬੱਚਿਆਂ ਨੂੰ ਪਿਆਈਆਂ ਜਾਣਗੀਆਂ...

0 ਤੋ 5 ਸਾਲ ਤੱਕ ਦੇ ਉਮਰ ਦੇ ਬੱਚਿਆਂ ਨੂੰ ਪਿਆਈਆਂ ਜਾਣਗੀਆਂ ਪਲਸ ਪੋਲੀਓ ਬੂੰਦਾਂ : ਸਿਵਲ ਸਰਜਨ ਗੁਰਦਾਸਪੁਰ ।

ਗੁਰਦਾਸਪੁਰ 23 ਫਰਵਰੀ : (ਮੁਨੀਰਾ ਸਲਾਮ ਤਾਰੀ) ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਗਾਈਡਲਾਈਨਸ ਅਤੇ ਸਿਵਲ ਸਰਜਨ ਗੁਰਦਾਸਪੁਰ ਡਾਵਿਜੇ ਕੁਮਾਰ ਦੀ ਅਗਵਾਈ ਹੇਠ ਮਿਤੀ 27 ਫਰਵਰੀ 2022 ਤੋ ਮਿਤੀ 01 ਮਾਰਚ 2022 ਤੱਕ 0 ਤੋ 5 ਸਾਲ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਲਾਈਆ ਜਾਣਗੀਆ  ਜਿਲ੍ਹਾ ਟੀਕਾ ਕਰਣ ਅਫਸਰ ਡਾਅਰਵਿੰਦ ਕੁਮਾਰ ਨੇ ਦੱਸਿਆ ਕਿ 27 ਫਰਵਰੀ 2022 ਨੂੰ ਪੋਲੀਓ ਬੂਥਾਂ ਤੇ ਪੋਲੀਓ ਬੂੰਦਾਂ ਪਲਾਈਆ ਜਾਣਗੀਆ ਅਤੇ 28 ਫਰਵਰੀ 2022 ਅਤੇ  01 ਮਾਰਚ 2022  ਨੂੰ ਘਰ ਘਰ ਜਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਲਾਈਆ ਜਾਣਗੀਆ  ਉਹਨਾ ਵੱਲੋ ਵੱਲੋ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ 0 ਸਾਲ ਤੋ 5 ਸਾਲ ਦੇ ਬੱਚਿਆ ਨੂੰ ਪੋਲੀਓ ਦੀਆਂ ਜਰੂਰ ਪਿਲਾਉਣ ਤਾਂ ਜੋ ਪੋਲੀਓ ਦੀ ਰੋਕਥਾਮ ਕੀਤੀ ਸਕੇ  ਇਸ ਦੌਰਾਨ ਕਿ ਭਾਰਤ ਪੋਲੀਓ ਮੁਕਤ ਦੇਸ਼ਾ ਦੀ ਗਿਣਤੀ ਵਿੱਚ ਆ ਚੁੱਕਾ ਹੈ ਪਰ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਪਲਸ ਪੋਲੀਓ ਰਾਊਂਡ ਵਿੱਚ ਪੋਲੀਓ ਵੈਕਸੀਨ ਦੀਆ ਵਾਧੂ ਖੁਰਾਕਾਂ ਦਿੱਤੀਆਂ ਜਾਣਗੀਆਂ ਜਿਸ ਵਿੱਚ ਜਿਲ੍ਹੇ ਭਰ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਦੇ ਘਰਘਰ ਜਾ ਕੇ ਅਤੇ ਹਾਈ ਰਿਸਕ ਏਰੀਆ ਜਿਵੇ ਝੁੱਘੀ ਝੋਪੜੀਆਂ ਫੈਕਟਰੀਆਂ ਉਸਾਰੀ ਵਾਲੀਆਂ ਥਾਵਾਂ , ਭੱਠਿਆ , ਸਲੱਮ ਹੈਰੀਆ ਨੂੰ ਕਵਰ ਕਰਨ ਲਈ ਵਿਸੇਸ਼ ਟੀਮਾਂ ਲਗਾਈਆਂ ਜਾਣਗੀਆ   ਨਵ ਜਨਮੇ ਬੱਚੇ ਤੋ ਲੈ ਕੇ 5 ਸਾਲ ਤਕ ਦੇ ਬੱਚਿਆ ਜੀਵਨ ਰੂਪ ਪਲੱਸ ਪੋਲੀਓ ਦੀਆਂ ਦੋ ਬੂੰਦਾਂ ਪਿਲਾਈਆਂ ਜਾਣਗੀਆ

                          ਡਾਅਰਵਿੰਦ ਕੁਮਾਰ ਜਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਬਾਰੇ ਆਮ ਜਨਤਾ ਨੂੰ ਬੈਨਰ , ਪੋਸਟਰ ਰੈਲੀਆਂ , ਮੰਦਰਾਂਗੁਰਦੁਆਰੇ ਅਤੇ ਚਰਚ ਤੋ ਮਾਈਕਿੰਗ ਰਾਹੀ ਜਾਗਰੂਕ ਕੀਤਾ ਜਾਵੇਗਾ ਅਤੇ ਹਰ ਬੱਚੇ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾ ਪਿਲਾਉਣੀਆਂ ਯਕੀਨੀ ਬਣਾਇਆ ਜਾਵੇ ਅਤੇ ਕੋਈ ਬੱਚਾ ਬੂੰਦਾਂ ਤੋ ਵਾਂਝਾ ਨਾ ਰਹਿ ਸਕੇ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments