spot_img
Homeਮਾਝਾਗੁਰਦਾਸਪੁਰਲਾਇਨਜ਼ ਕਲੱਬ ਐਕਸ਼ਨ ਕਾਦੀਆ ਵੱਲੋਂ ਫ੍ਰੀ ਮੈਡੀਕਲ ਚੈੱਕਅੱਪ ਕੈਂਪ ਲਗਾਈਆ ਗਿਆ

ਲਾਇਨਜ਼ ਕਲੱਬ ਐਕਸ਼ਨ ਕਾਦੀਆ ਵੱਲੋਂ ਫ੍ਰੀ ਮੈਡੀਕਲ ਚੈੱਕਅੱਪ ਕੈਂਪ ਲਗਾਈਆ ਗਿਆ

ਕਾਦੀਆਂ 10 ਅਗਸਤ (ਸਲਾਮ ਤਾਰੀ) :- ਭਾਰਤ ਦੇ 75ਵੇਂ ਗਣਤੰਤਰ ਦਿਵਸ ਦੀ ਖ਼ੁਸ਼ੀ ਵਿੱਚ ਲਾਇਨਜ਼ ਕਲੱਬ ਐਕਸ਼ਨ ਯੂਨਿਟ ਕਾਦੀਆਂ ਵਲੋਂ ਸਿਹਤ ਵਿਭਾਗ ਕਾਦੀਆਂ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਚੈੱਕ ਅੱਪ ਕੈਂਪ ਅੱਜ ਸੀ ਐਚ ਸੀ ਕਾਦੀਆਂ ਵਿੱਖੇ ਲਗਾਈਆ ਗਿਆ ਜਿਸ ਵਿਚ ਬਲੈਡ ਟੇਸਟ ਈ ਸੀ ਜੀ ਅਤੇ ਮਾਹਿਰ ਡਾਕਟਰਾ ਵਲੋ ਚੈਕੳਪ ਕੀਤਾ ਗਿਆ ਜਿਸ ਵਿਚ 300 ਤੋ ਵੱਧ ਲੋੜਵੰਦ ਲੋਕਾਂ ਨੇ ਇਸ ਕੈੰਪ ਦਾ ਫਾਈਦਾ ੳਠਾਈਆ ਇਹ ਕੈੰਪ ਸਵੇਰੇ ਨੌੰ ਵਜੇ ਤੋਂ ਲੈ ਕੇ ਦੁਪਹਿਰ ਦੋ ਵਜੇ ਤੱਕ ਸਿਵਲ ਹਸਪਤਾਲ ਲੀਲ ਕਲਾਂ ਰੋਡ ਕਾਦੀਆਂ ਵਿਖੇ ਲਗਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲਾਇਨ ਨਵਨੀਤ ਸੇਠ ਪਾਸਟ ਜ਼ਿਲ੍ਹਾ ਗਵਰਨਰ ਨੇ ਦੱਸਿਆ ਕਿ ਇਸ ਮੈਡੀਕਲ ਕੈਂਪ ਵਿਚ ਐੱਸਐੱਮਓ ਕਾਦੀਆਂ ਡਾ. ਸ੍ਰੀ ਮਨੋਹਰ ਲਾਲ ਜੀ, ਐਮ ਉ ਡਾ. ਸ੍ਰੀ ਸ਼ੁਭਨੀਤ ਕੁਮਾਰ, ਐਮਓ ਡਾ. ਸ੍ਰੀਮਤੀ ਪੱਲਵੀ ਬੋਰਹ ਅਤੇ ਡਾ. ਹਰਪ੍ਰੀਤ ਸਿੰਘ ਨੇ ਮਰੀਜ਼ਾਂ ਦਾ ਫਰੀ ਚੈੱਕਅਪ ਕੀਤਾ ਅਤੇ ਦਵਾਈਆਂ ਵੀ ਦਿੱਤੀਆਂ। ਨਵਨੀਤ ਸੇਠ ਨੇ ਸਾਰੇ ਹੀ ਡਾਕਟਰਾਂ ਅਤੇ ਸਟਾਫ ਮੈੰਬਰਾਂ ਦਾ ਧਨਵਾਦ ਕੀਤਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments