spot_img
Homeਮਾਝਾਗੁਰਦਾਸਪੁਰਇਕ ਰਿਕਸ਼ਾ ਚਾਲਕ ਦੇ ਬੇਟੇ ਨੇ ਕੀਤਾ ਅਪਣੇ ਮਾਂ ਬਾਪ ਦਾ ਨਾਮ...

ਇਕ ਰਿਕਸ਼ਾ ਚਾਲਕ ਦੇ ਬੇਟੇ ਨੇ ਕੀਤਾ ਅਪਣੇ ਮਾਂ ਬਾਪ ਦਾ ਨਾਮ ਰੌਸ਼ਨ

ਕਾਦੀਆ 30 ਜੂਨ (ਸਲਾਮ ਤਾਰੀ) ਪੰਜਾਬ ਵਿੱਚ ਬਾਰਵੀਂ ਜਮਾਤ ਦੇ ਨਤੀਜੇ ਆਉਣ ਤੋਂ ਬਾਅਦ ਬਚਿਆਂ ਵਿਚ ਖੁਸ਼ੀ ਦੀ ਲਹਿਰ ਹੈ ਕਾਦੀਆ ਦੇ ਸਜੀਜੁਲ ਰਹਿਮਾਨ ਨੇ 97% ਨੰਬਰ ਹਾਸਲ ਕਰ ਕੇ ਅਪਣੇ ਮਾਤਾ ਪਿਤਾ ਅਤੇ ਸਕੁਲ ਦਾ ਨਾਮ ਰੌਸ਼ਨ ਕੀਤਾ ਸਜੀਜੁਲ ਦੇ ਮਾਤਾ ਪਿਤਾ ਮੀਨਾ ਬੀਬੀ ਅਤੇ ਮੁਨੀਰੁਦੀਨ ਨੇ ਕਿਹਾ ਕਿ ਸਾਡਾ ਬੇਟਾ ਤਾਲੀਮ ਉਲ ਇਸਲਾਮ ਹਾਈ ਸਕੂਲ ਵਿਚ ਪੜ੍ਹਦਾ ਹੈ ਅਤੇ ਇਹ ਇਸ ਦੀ ਮਿਹਨਤ ਅਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ ਜ਼ਿਕਰ ਯੋਗ ਗੱਲ ਹੈ ਕਿ ਸਜੀਜੁਲ ਦੇ ਪਿਤਾ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments