spot_img
Homeਮਾਝਾਗੁਰਦਾਸਪੁਰਕਾਦੀਆਂ ਪੁਲਸ ਨੂੰ ਮਿਲੀ ਵੱਡੀ ਸਫਲਤਾ 25 ਗ੍ਰਾਮ ਹੈਰੋਈਨ ਅਤੇ 102 ਨਸ਼ੀਲੀ...

ਕਾਦੀਆਂ ਪੁਲਸ ਨੂੰ ਮਿਲੀ ਵੱਡੀ ਸਫਲਤਾ 25 ਗ੍ਰਾਮ ਹੈਰੋਈਨ ਅਤੇ 102 ਨਸ਼ੀਲੀ ਗੋਲਿਆਂ ਸਹਿਤ ਦੋ ਨੋਜਵਾਨ ਕਾਬੂ

ਕਾਦੀਆਂ 16 ਮਈ (ਸਲਾਮ ਤਾਰੀ) ਕਾਦੀਆਂ ਪੁਲਸ ਨੂੰ
ਉਸ ਵੇਲੇ ਵੱਡੀ ਸਫਲਤਾ ਹੱਥ ਲਗੀ ਜਦ ਗਸ਼ਤ ਦੋਰਾਨ ਦੋ ਸ਼ੱਕੀ ਨੋਜਵਾਨ ਨੂੰ ਕਾਬੂ ਕਰਨ ਤੇ ਉਹਨਾਂ ਦੇ ਕੋਲੋ 25 ਗ੍ਰਾਮ ਹੈਰੋਈਨ ਅਤੇ 102 ਨਸ਼ੀਲਿਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਐਸ ਐਚ ੳ ਸੁਖਰਾਜ ਸਿੰਘ ਨੇ ਕਿਹਾ ਕਿ ਮਾਨਯੋਗ ਐਸ ਐਸ ਪੀ ਸਾਹਿਬ ਦੀਆਂ ਹਿਦਾਈਤਾਂ ਮੁਤਾਬਕ ਨਸ਼ੇ ਨੂੰ ਖਤਮ ਕਰਨ ਲਈ ਵੱਖ ਵੱਖ ਥਾਵਾਂ ਤੇ ਨਾਕਾ ਬੰਦੀ ਕੀਤੀ ਜਾ ਰਹੀ ਹੈ ਅਤੇ ਗਸ਼ਤ ਵਧਾਈ ਗਈ ਹੈ। ਇਸ ਸਬੰਧੀ ਕੱਲ ਦੇਰ ਸ਼ਾਮ ਬਹਿਸ਼ਤ ਕਲੋਨੀ ਤੋ ਦੋ ਨੋਜਵਾਂਨਾਂ ਨੂੰ ਕਾਬੂ ਕੀਤਾ ਗਿਆ ਹੈ ਜਿਨਾਂ ਕੋਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ ਇਨਾਂ ਨੋਜਵਾਨ ਦੀ ਪਛਾਣ ਨਵਸ਼ਰਨਦਾਸ ਉਰਫ ਕਾਕਾ ਪੁਤਰ ਸ਼ੀ੍ਰਚੰਦ ਵਾਸੀ ਮੁਹੱਲਾ ਬਾਲਮੀਕੀ ਅਤੇ ਮਨਜਿੰਦਰ ਸਿੰਘ ਉਰਫ ਗੋਲੀ ਉਰਫ ਜੋਬਨ ਪੁੱਤਰ ਦਰਸ਼ਨ ਸਿੰਘ ਵਾਸੀ ਕਾਹਲਵਾਂ ਹੋਈ ਹੈ ਦੋਨਾਂ ਨੋਜਵਾਨਾਂ ਤੇ ਮੁਕਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments