ਕਾਦੀਆ 7 ਮਈ (ਸਲਾਮ ਤਾਰੀ) ਅਹਿਮਦੀਆ ਮੁਸਲਿਮ ਜਮਾਤ ਵਲੋ ਈਦ ਮਿਲਨ ਪਾਰਟੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸਾਰੇ ਧਰਮਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਨੇ ਵੀ ਸ਼ਿਰਕਤ ਕਰ ਕੇ ਈਦ ਦੀ ਵਧਾਈ ਦਿੱਤੀ ਇਸ ਮੌਕੇ ਸ਼ੈਰੀ ਕਲਸੀ, ਜਗਰੂਪ ਸਿੰਘ ਸੇਖਵਾਂ, ਬਲਵਿੰਦਰ ਸਿੰਘ ਲਾਡੀ, ਗੁਰ ਇਕਬਾਲ ਸਿੰਘ ਮਾਹਲ,ਜਸਵੀਰ ਸਿੰਘ, ਪਰਮਜੀਤ ਕੌਰ, ਬਰਿੰਦਰ ਕੌਰ ਸਹਿਤ ਕਈ ਧਾਰਮਿਕ ਅਤੇ ਸਿਆਸੀ ਸ਼ਖਸੀਅਤਾਂ ਹਾਜ਼ਰ ਹੌਈਆਂ ਜਮਾਤ ਅਹਿਮਦੀਆ ਕਾਦੀਆ ਦੇ ਮੁੱਖ ਸਕੱਤਰ ਮੋਹੰਮਦ ਇਨਾਮ ਗੌਰੀ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ