spot_img
Homeਮਾਝਾਗੁਰਦਾਸਪੁਰਇੰਸਪੈਕਟਰ ਸੁਖਰਾਜ ਸਿੰਘ ਨੇ ਸੰਭਾਲਿਆ ਕਾਦੀਆ ਥਾਣੇ ਦਾ ਚਾਰਜ

ਇੰਸਪੈਕਟਰ ਸੁਖਰਾਜ ਸਿੰਘ ਨੇ ਸੰਭਾਲਿਆ ਕਾਦੀਆ ਥਾਣੇ ਦਾ ਚਾਰਜ

ਕਾਦੀਆ 4 ਮਈ (ਸਲਾਮ ਤਾਰੀ) ਇੰਸਪੈਕਟਰ ਸੁਖਰਾਜ ਸਿੰਘ ਨੇ ਅੱਜ ਕਾਦੀਆ ਥਾਣੇ ਦਾ ਚਾਰਜ ਬਤੌਰ ਐਸ ਐਚ ਓ ਸੰਭਾਲਿਆ ਇਸ ਮੌਕੇ ਥਾਣੇ ਦੇ ਸਟਾਫ ਨੇ ਉਹਨਾਂ ਦਾ ਸਵਾਗਤ ਕੀਤਾ ਇਸ ਮੌਕੇ ਸੁਖਰਾਜ ਸਿੰਘ ਨੇ ਕਿਹਾ ਕਿ ਲੋਕ ਕਾਦੀਆ ਵਿੱਚ ਕਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲਸ ਦਾ ਸੁਯੋਗ ਦੇਣ ਉਹਨਾਂ ਕਿਹਾ ਕਿ ਕਿਸੇ ਵੀ ਨਸਾ ਤਸਕਰ ਅਤੇ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments