spot_img
Homeਮਾਝਾਗੁਰਦਾਸਪੁਰਅਫੀਮ ਸਮੇਤ ਵਿਅਕਤੀ ਕਾਬੂ

ਅਫੀਮ ਸਮੇਤ ਵਿਅਕਤੀ ਕਾਬੂ

ਕਾਦੀਆਂ 9 ਅਪ੍ਰੈਲ (ਮੁਨੀਰਾ ਸਲਮ ਤਾਰੀ) ਕਾਦੀਆਂ ਪੁਲਸ  ਨੇ ਇਕ ਵਿਅਕਤੀ ਕਲੋ 300 ਗ੍ਰਾਮ ਅਫੀਮ ਬਰਾਮਦ ਕਰ ਕੇ ਮੁਕਦਮਾ ਦਰਜ ਕਰ ਲਿਆ ਹੈ ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਐਸ ਐਚ ੳ ਕਾਦੀਆਂ ਅਮੋਲਕ ਸਿੰਘ ਨੇ ਦਸਿਆ ਕਿ ਸਲਾਹਪੁਰ ਰੋਡ ਪਿੰਡ ਭੰਗਵਾਂ ਵਿਖੇ ASI ਮਨਜੀਤ ਸਿੰਘ ਸਮੇਤ ਪੁਲਸ ਕਰਮਚਾਰੀਆਂ ਨਾਕਾਬੰਦੀ ਕੀਤੀ ਗਈ ਸੀ ਜਿਥੇ  ਇਕ ਕਾਰ ਨੰਬਰ ਪੀ ਬੀ 06 ਜੇ 0452 ਟਾਟਾ ਇੰਡੀਕਾ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੋਰਾਨ ਕਾਰ ਚਾਲਕ ਕੋਲ 300 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਕਾਰ ਚਾਲਕ ਦੀ ਪਚਿਾਣ ਲਖਵਿੰਦਰ ਸਿੰਘ ਪੁਤਰ ਅਵਤਾਰ ਸਿੰਘ ਵਾਸੀ ਭੈਣੀ ਬਾਂਗਰ ਵਜੋ ਹੋਈ ਹੈ ਜਿਸ ਨੂੰ ਕਾਬੂ ਕਰ ਲਿਆ ਗਿਆ ਅਤੇ ਮੁਕਦਮਾ 31/8-4-202218-61-85 ਐਨ ਡੀ ਪੀ ਐਸ ਦਰਜ ਕਰ ਲਿਆ ਗਿਆ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments