ਐਮਬੀਏ ਦੇ ਤੀਸਰੇ ਸਮੈਸਟਰ ਦੀ ਸੁਮਨ ਰਹੀ ਅਵੱਲ

ਨਵਾਂਸ਼ਹਿਰ, 25 ਮਾਰਚ (ਵਿਪਨ)

ਕੇਸੀ ਕਾਲਜ ਦੇ ਐਮਬੀਏ ਵਿਭਾਗ ਦੇ ਤੀਸਰੇ ਸਮੈਸਟਰ ਦਾ ਆਈਕੇਜੀ ਪੀਟੀਯੂ ਵਲੋ ਜਨਵਰੀ 2022 ’ਚ ਲਈ ਪ੍ਰੀਖਿਆ ਦਾ ਘੋਸ਼ਿਤ ਨਤੀਜਾ ਸ਼ਾਨਦਾਰ ਰਿਹਾ ਹੈ। ਵਿਭਾਗ ਪ੍ਰਮੁੱਖ ਡਾ. ਗੁਰਦੇਵ ਸਿੰਘ ਠਾਕੁਰ ਨੇ ਦੱਸਿਆ ਕਿ ਐਮਬੀਏ ਦੇ ਤੀਸਰੇ ਸਮੈਸਟਰ ਦੀ ਸੁਮਨ ਦੇਵੀ ਨੇ 9.16 ਐਸਜੀਪੀਏ (ਸਮੈਸਟਰ ਗ੍ਰੇਡ ਪੁਆਇੰਟ ਐਵਰੇਜ) ਲੈ ਕੇ ਕਾਲਜ ’ਚ ਪਹਿਲਾ, ਕਿਰਨਦੀਪ  ਕੌਰ ਨੇ 8.50 ਐਸਜੀਪੀਏ ਲੈ ਕੇ ਦੂਸਰਾ ਅਤੇ ਬਬਲੂ ਨੇ 8.19 ਐਸਜੀਪੀਏ ਲੈ ਕੇ ਤੀਸਰਾ ਸਥਾਨ ਪਾਇਆ ਹੈ। ਇਹਨਾਂ ਨੂੰ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਸਹਾਇਕ ਕੈਂਪਸ ਡਾਇਰੈਕਟਰ ਡਾ. ਅਰਵਿੰਦ ਸਿੰਗੀ, ਡਾ. ਗੁਰਦੇਵ ਸਿੰਘ ਠਾਕੁਰ, ਸਹਾਇਕ ਪ੍ਰੋ. ਰਮਨਦੀਪ ਕੌਰ, ਸਹਾਇਕ ਪ੍ਰੋ. ਪ੍ਰਭਜੋਤ ਸਿੰਘ, ਸਹਾਇਕ ਪ੍ਰੋ.ਅੰਜਨਾ, ਸਹਾਇਕ ਪ੍ਰੋ.ਮਨੀਸ਼ਾ ਨੇ ਵਧਾਈ ਦਿੱਤੀ ਹੈ ਅਤੇ ਭਵਿੱਖ ’ਚ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਹੈ।

ਫੋਟੋ-

Share on facebook
Share on twitter
Share on email
Share on whatsapp
Share on telegram

ਬੁੱਲਟ ਮੋਟਰਸਾਈਕਲ ਨਾਲ ਪਟਾਕੇ ਮਾਰਨ ਵਾਲੇ ਹੁਲੜਬਾਜਾਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ – ਡਿਪਟੀ ਕਮਿਸ਼ਨਰ

ਬਟਾਲਾ, 30 ਜੂਨ (ਸਲਾਮ ਤਾਰੀ ) – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਟਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਬੁੱਲਟ ਮੋਟਰਸਾਈਕਲ ਨਾਲ

ਡਿਪਟੀ ਕਮਿਸ਼ਨਰ ਵੱਲੋਂ ਸਵੱਛ ਵਿਦਿਆਲਿਆ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਕੂਲ ਮੁਖੀ ਸਨਮਾਨਿਤ *

* ਗੁਰਦਾਸਪੁਰ 30 ਜੂਨ (ਸਲਾਮ ਤਾਰੀ )* *ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਸਵੱਛ ਵਿਦਿਆਲਿਆ ਪੁਰਸਕਾਰ

ਮਜਲਿਸ ਖ਼ੁਦਾਮ ਉਲ ਅਹਿਮਦੀਆ ਵੱਲੋਂ ਮੁਫ਼ਤ ਇਕ ਰੋਜ਼ਾ ਮੈਡੀਕਲ ਕੈਂਪ ਲਗਾਇਆ

ਕਾਦੀਆਂ 30 ਜੂਨ (ਸਲਾਮ ਤਾਰੀ) ਮੁਸਲਿਮ ਜਮਾਤ ਅਹਿਮਦੀਆ ਦੀ ਸੰਸਥਾ ਮਜਲਿਸ ਖ਼ੁਦਾਮ ਉਲ ਅਹਿਮਦੀਆ ਭਾਰਤ ਵੱਲੋਂ ਅੱਜ ਕਾਦੀਆਂ ਵਿਖੇ ਇਕ ਰੋਜ਼ਾ ਮੁਫਤ ਮੈਡੀਕਲ ਕੈਂਪ ਲਗਾਇਆ

वेदकौर आर्य गर्ल्स सीनियर सेकंडरी स्कूल का परिणाम रहा शत प्रतिशत  20 छात्राओं ने 90 प्रतिशत से अधिक अंक लेकर स्कूल का नाम चमकाया 

 कादियां:(सलाम तारी) पंजाब स्कूल शिक्षा बोर्ड द्वारा घोषित किये गये मार्च 2022 के परिणामों में वेदकौर आर्य गर्ल्स सीनियर सेकेंडरी स्कूल कादियां का परिणाम शत

सरकारी हाई स्कूल बसरावां का स्वच्छ विद्यालय पुरस्कार 2021-22 के लिए चयन बी एन ओ विजय कुमार को जिलाधीश ने किया सम्मानित

  कादियां : (सलाम तारी) स्वच्छ विद्यालय पुरस्कार 2021-22 के अन्तर्गत आज जिलाधीश द्वारा डाइट गुरदासपुर में *स्वच्छ* स्कूलों के मुखियों को सम्मान पत्र भेंट