नवांशहर, 20 मार्च (ਵਿਪਨ)
स्थानीय करियाम रोड स्थित के.सी. पब्लिक स्कूल का सीबीएसई द्वारा 2021-22 का प्लस टू के पहले टर्म का रिजल्ट शानदार रहा है। स्कूल के सभी 69 विद्यार्थियों ने अच्छे अंक प्राप्त कर स्कूल व अभिवावकों का नाम रोशन किया है। अकैडमिक स्कूल डीन रूचिका वर्मा ने बताया कि स्कूल में आर्टस में जीनत राणा ने 200 में से 176 (88 प्रतिशत) अंक लेकर पहला,
कामर्स विषय में इशान शर्मा ने 195 में से 167 (86 प्रतिशत) अंक लेकर पहला, मैडीकल में वंशिका ने 180 में से 164 ( 91.1 प्रतिशत) अंक लेकर पहला, अनुरीत कौर ने 156 (87 प्रतिशत) अंक लेकर दूसरा तथा नॉन मैडीकल में लखवीर सिंह ने 185 में से 164 ( 89 प्रतिशत) अंक लेकर पहला स्थान हासिल किया है। इन सभी मेधावियों को केसी ग्रुप के चेयरमैन प्रेम पाल गांधी, वाइस चेयरमैन हितेश गांधी, स्कूल डायरैक्टर प्रो. के गणेशन, स्कूल मैनेज आशू शर्मा, सीबीएसई
ਨਵਾਂਸ਼ਹਿਰ, 20 ਮਾਰਚ
ਕਰਿਆਮ ਰੋਡ ਸਥਿਤ ਕੇ. ਸੀ. ਪਬਲਿਕ ਸਕੂਲ ਦਾ ਸੀਬੀਐਸਈ ਵਲੋ 2021 – 22 ਦਾ ਬਾਹਰਵੀਂ ਦੇ ਪਹਿਲੇ ਟਰਮ ਦਾ ਰਿਜਲਟ ਸ਼ਾਨਦਾਰ ਰਿਹਾ ਹੈ । ਸਕੂਲ ਦੇ ਸਾਰੇ 69 ਵਿਦਿਆਰਥੀਆਂ ਨੇ ਚੰਗੇ ਨੰਬਰ ਪ੍ਰਾਪਤ ਕਰ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ । ਅਕੈਡਮਿਕ ਸਕੂਲ ਡੀਨ ਰੂਚਿਕਾ ਵਰਮਾ ਨੇ ਦੱਸਿਆ ਕਿ ਸਕੂਲ ’ਚ ਆਰਟਸ ’ਚ ਜੀਨਤ ਰਾਣਾ ਨੇ 200 ’ਚੋਂ 176 ( 88 ਫ਼ੀਸਦੀ ) ਅੰਕ ਲੈ ਕੇ ਪਹਿਲਾ, ਕਾੱਮਰਸ ਵਿਸ਼ੇ ’ਚ ਇਸ਼ਾਨ ਸ਼ਰਮਾ ਨੇ 195 ’ਚੋਂ 167 ( 86 ਫ਼ੀਸਦੀ ) ਅੰਕ ਲੈ ਕੇ ਪਹਿਲਾ , ਮੈਡੀਕਲ ’ਚ ਵੰਸ਼ਿਕਾ ਨੇ 180 ’ਚੋਂ 164 ( 91.1 ਫ਼ੀਸਦੀ ) ਅੰਕ ਲੈ ਕੇ ਪਹਿਲਾ, ਅਨੁਰੀਤ ਕੌਰ ਨੇ 156 ( 87 ਫ਼ੀਸਦੀ ) ਅੰਕ ਲੈ ਕੇ ਦੂਜਾ ਅਤੇ ਨਾੱਨ ਮੈਡੀਕਲ ’ਚ ਲਖਵੀਰ ਸਿੰਘ ਨੇ 185 ’ਚੋਂ 164 ( 89 ਫ਼ੀਸਦੀ ) ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ । ਇਹਨਾਂ ਸਾਰੇ ਹੋਣਹਾਰਾਂ ਨੂੰ ਕੇਸੀ ਗਰੁੱਪ ਦੇ ਚੇਅੲਰਮੈਨ ਪ੍ਰੇਮ ਪਾਲ ਗਾਂਧੀ, ਵਾਇਸ ਚੇਅਰਮੈਨ ਹਿਤੇਸ਼ ਗਾਂਧੀ, ਸਕੂਲ ਡਾਇਰੈਕਟਰ ਪ੍ਰੋ.ਕੇ.ਗਣੇਸ਼ਨ, ਸਕੂਲ ਮੈਨੇਜਰ ਆਸ਼ੂ ਸ਼ਰਮਾ, ਸੀਬੀਐਸਈ ਪ੍ਰੀਖਿਆ ਕੋਆਰਡੀਨੇਟਰ ਮੋਨਿਕਾ ਨੇ ਹਾਰਦਿਕ ਵਧਾਈ ਦਿੱਤੀ ਹੈ ।
– – – – – – – – –