spot_img
Homeਮਾਝਾਗੁਰਦਾਸਪੁਰਗਣਤੰਤਰ ਦਿਵਸ ਤੇ ਡਾ ਸੁਨੀਤਾ ਕੌਸ਼ਲ ਸਨਮਾਨਿਤ

ਗਣਤੰਤਰ ਦਿਵਸ ਤੇ ਡਾ ਸੁਨੀਤਾ ਕੌਸ਼ਲ ਸਨਮਾਨਿਤ

ਕਾਦੀਆਂ 27 ਜਨਵਰੀ (ਮੁਨੀਰਾ ਸਲਾਮ ਤਾਰੀ)
ਗਣਤੰਤਰ ਦਿਵਸ ਦੇ ਮੌਕੇ ਤੇ ਪ੍ਰਿੰਸੀਪਲ ਡਾ ਸੁਨੀਤਾ ਕੌਸ਼ਲ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੂੰ ਅੱਜ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਡੀ ਸੀ ਜਨਾਬ ਮੁਹੰਮਦ ਇਸ਼ਫਾਕ ਜੀ ਵੱਲੋਂ ਸਵੀਪ ਗਤੀਵਿਧੀਆਂ ਵਿਚ ਨੋਡਲ ਅਧਿਕਾਰੀ ਦੇ ਤੌਰ ਤੇ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਉਨ੍ਹਾਂ ਦੇ ਇਸ ਸਨਮਾਨ ਦੇ ਲਈ ਉਹਨਾਂ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਪਾਲ ਸਿੰਘ ਸੰਧਾਵਾਲੀਆ ਜ਼ਿਲ੍ਹਾ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਅਸ਼ਫਾਕ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉਨ੍ਹਾਂ ਦੀ ਇਸ ਪ੍ਰਾਪਤੀ ਦੇ ਲਈ ਪ੍ਰਿੰਸੀਪਲ ਰਾਮ ਲਾਲ ਅਮਰਜੀਤ ਸਿੰਘ ਭਾਟੀਆ ਰਾਕੇਸ਼ ਕੁਮਾਰ ਮੁਕੇਸ਼ ਵਰਮਾ ਰਾਕੇਸ਼ ਕੁਮਾਰ ਪਵਨ ਕੁਮਾਰ ਵਿਪਨ ਕੁਮਾਰ ਪ੍ਰਦੀਪ ਕੁਮਾਰ ਬਲਜੀਤ ਸਿੰਘ ਸਤਿੰਦਰਪਾਲ ਸਿੰਘ ਨੇ ਵਧਾਈ ਦਿੱਤੀ ਫੋਟੋ ਪ੍ਰਿੰਸੀਪਲ ਸੁਨੀਤਾ ਕੌਸ਼ਲ ਨੂੰ ਸਨਮਾਨਿਤ ਕਰਦੇ ਹੋਏ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਅਸ਼ਫਾਕ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments