spot_img
Homeਮਾਝਾਗੁਰਦਾਸਪੁਰਸੀ -ਪਾਇਪ ਕੈਂਪ ਡੇਰਾ ਬਾਬਾ ਨਾਨਕ ਵੱਲੋ ਆਰਮੀ ਭਰਤੀ ਲਈ ਟਰੇਨਿੰਗ...

ਸੀ -ਪਾਇਪ ਕੈਂਪ ਡੇਰਾ ਬਾਬਾ ਨਾਨਕ ਵੱਲੋ ਆਰਮੀ ਭਰਤੀ ਲਈ ਟਰੇਨਿੰਗ ਬੈਚ 15 ਨਵੰਬਰ ਤੋ ਸ਼ੁਰੂ

ਗੁਰਦਾਸਪੁਰ, 10 ਨਵ਼ੰਬਰ  (ਮੁਨੀਰਾ ਸਲਾਮ ਤਾਰੀ) ਸੀ -ਪਾਇਪ  ਕੈਂਪ ਡੇਰਾ ਬਾਬਾ ਨਾਨਕ ਵੱਲੋ ਆਰਮੀ ਭਰਤੀ ਲਈ ਟਰੇਨਿੰਗ ਬੈਚ ਮਿਤੀ 15 ਨਵੰਬਰ ਤੋ ਸ਼ੁਰੂ ਕੀਤੇ ਜਾ ਰਹੇ ਹਨ ।   ਇਹ ਜਾਣਕਾਰੀ  ਦਿੰਦਿਆਂ ਕੈਂਪ ਇੰਚਾਰਜ ਸੀ-ਪਾਇਪ ਕੈਂਪ ,ਡੇਰਾ ਬਾਬਾ ਨਾਨਕ ਸ਼੍ਰੀ ਨਵਜੋਤ ਸਿੰਘ   ਨੇ ਦਸਿਆ ਕਿ ਸਰਕਾਰ ਵੱਲੋ   ਟ੍ਰੇਨਿੰਗ ਦੌਰਾਨ ਰਿਹਾਇਸ਼ ਅਤੇ ਖਾਣਾ ਮੁਫਤ ਹੈ ਅਤੇ ਪੰਜਾਬ ਸਰਕਾਰ ਵੱਲੋ ਇਹ ਟ੍ਰੇਨਿੰਗ ਵੀ ਫਰੀ ਹੇਵੇਗੀ। ਉਮੀਦਵਾਰ ਦੀ ਉਮਰ 17-5  ਤੇ 21 ਦਰਮਿਆਨ ਹੇਵੇਕੱਦ 170 ਸੈ:ਮੀ: ਛਾਤੀ 77 ਤੋ 82 ਸੈ: ਮੀ: ਹੋਣੀ ਚਾਹਿਦੀ ਹੈ । ਉਮੀਦਵਾਰ ਆਰਮੀ ਭਰਤੀ ਲਈ ਵਿਦਿੱਅਕ ਅਤੇ ਸਰੀਰਕ ਯੋਗਤਾਵਾਂ ਕਰਦਾ ਹੋਣਾ ਜਰੂਰੀ ਹੈ । ਚਾਹਵਾਨ ਉਮੀਦਵਾਰ ਮਿਤੀ 12 ਨਵੰਬਰ 2021 ਸੀ-ਪਾਇਪ ਕੈਂਪ ਡੇਰਾ ਬਾਬਾ ਨਾਨਕ ਵਿਖੇ ਆਪਣੇ ਅਸਲ ਵਿਦਿਅਕ ਸਰਟੀਫਿਕੇਟ ਲੈ ਕੇ ਸਕਰੀਨਿੰਗ ਟੈਸਟ ਲਈ ਰਜਿਸਟਰੇਸ਼ਨ ਕਰਵਾ ਸਕਦੇ ਹਨ ਅਤੇ ਟੇਨਿੰਗ ਲਈ ਸੀਮਤ ਉਮੀਦਵਾਰ ਦੀ ਚੋਣ ਕੀਤੀ ਜਾਵੇਗੀ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments