ਕਾਦੀਆ 10 ਨਵੰਬਰ (ਮੁਨੀਰਾ ਸਲਾਮ ਤਾਰੀ) ਨਵ ਜਨਮੇ ਬੱਚੇ ਨੂੰ ਬੀ ਸੀ ਜੀ ਦਾ ਟੀਕਾ ਲਗਵਾਉਣਾ ਮਾਤਾ ਪਿਤਾ ਦੇ ਪਹਿਲੀ ਜ਼ਿੰਮੇਵਾਰੀ ਹੈ ਇਸ ਬਾਰੇ ਹੋਰ ਜਾਨਕਾਰੀ ਦਿੰਦਿਆਂ ਨੀਲਮ ਕੁਮਾਰੀ ਨੇ ਕਿਹਾ ਕੇ ਇਹ ਟੀਕਾ ਬੱਚੇ ਨੂੰ ਕਈ ਬੀਮਾਰੀਆਂ ਤੋਂ ਬਚਾਉਣ ਵਿਚ ਲਾਭਕਾਰੀ ਹੈ ਉਹਨਾਂ ਕਿਹਾ ਕਿ ਗਰਭਵਤੀ ਮਹਿਲਾਵਾਂ ਅਪਣਾ ਚੈੱਕਅਪ ਸੀ ਐਚ ਸੀ ਕਾਦੀਆ ਵਿਖੇ ਜ਼ਰੂਰ ਕਰਵਾਉਣ! ਅਤੇ ਗਰਭਵਤੀ ਮਹਿਲਾਵਾਂ ਵੈਕਸੀਨ ਜ਼ਰੂਰ ਲਗਾਉਣ! ਇਸ ਮੌਕੇ ਉਹਨਾਂ ਦੇ ਨਾਲ ਸਮੂਹ ਸਟਾਫ ਹਾਜ਼ਰ ਸਨ