spot_img
Homeਮਾਝਾਗੁਰਦਾਸਪੁਰਸਮਾਜ ਸੇਵੀ ਅਕੀਲ ਸਹਾਰਨਪੁਰੀ ਨੇ ਆਈ ਜੀ ਪੋਲੀਸ ਅਮ੍ਰਿਤਸਰ ਰੇਂਜ ਅਤੇ ਐਸ...

ਸਮਾਜ ਸੇਵੀ ਅਕੀਲ ਸਹਾਰਨਪੁਰੀ ਨੇ ਆਈ ਜੀ ਪੋਲੀਸ ਅਮ੍ਰਿਤਸਰ ਰੇਂਜ ਅਤੇ ਐਸ ਐਸ ਪੀ ਬਟਾਲਾ ਨਾਲ ਕੀਤੀ ਮੁਲਾਕਾਤ

ਕਾਦੀਆ 26(ਮੁਨੀਰਾ ਸਲਾਮ ਤਾਰੀ) ਮਸ਼ਹੂਰ ਸਮਾਜ  ਸੇਵੀ ਅਕੀਲ ਅਹਿਮਦ ਸਹਾਰਨਪੁਰੀ ਨੇ ਆਈ ਜੀ ਪੋਲੀਸ ਅਮ੍ਰਿਤਸਰ ਰੇਂਜ ਮੌਹਨੀਸ਼ ਚਾਵਲਾ ਅਤੇ ਐਸ ਐਸ ਪੀ ਬਟਾਲਾ ਮੁਖਵਿੰਦਰ ਸਿੰਘ ਭੁੱਲਰ ਨਾਲ ਕੀਤੀ ਮੁਲਾਕਾਤ ਅਤੇ ਉਹਨਾਂ ਦੀਆਂ ਨਿਯੁਕਤੀਆਂ ਤੇ ਵਧਾਈ ਦਿਤੀ ਅਤੇ ਸ਼ੁੱਭ ਕਾਮਨਾਵਾਂ ਪੇਸ਼ ਕੀਤਿਆਂ ਇਸ ਮੌਕੇ ਸਹਾਰਨਪੁਰੀ ਵਲੋ ਲਿਖੀਆਂ ਕਵਿਤਾਵਾਂ ਵੀ ਉਹਨਾਂ ਨੂੰ ਭੇਂਟ ਕੀਤੀਆਂ ਗਾਈਆਂ ਉਹਨਾਂ ਕਿਹਾ ਕਿ ਆਈ ਸਾਹਿਬ ਅਤੇ ਐਸ ਐਸ ਪੀ ਸਾਹਿਬ ਵਲੋ ਦੇਸ਼ ਹਿੱਤ ਅਤੇ ਸਮਾਜ ਸੁਧਾਰ ਲਈ ਕੀਤੀਆ ਜਾ ਰਾਹੀਆਂ ਕੋਸ਼ਿਸ਼ਾਂ ਸਲਾਘਾ ਯੋਗ ਕਦਮ ਹੈ ਐਸ ਐਸ ਪੀ ਬਟਾਲਾ ਨੇ ਕੁਝ ਹੀ ਦਿਨਾਂ ਵਿਚ ਹੀ ਕ੍ਰਾਈਮ ਨੂੰ ਠੱਲ ਪਾ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments