spot_img
Homeਮਾਝਾਗੁਰਦਾਸਪੁਰਵਿਧਾਇਕ ਬਾਜਵਾ ਨੇ ਮੈਹਕ ਸੰਧੂ ਅਤੇ ਅਮਨ ਕੁਮਾਰ ਨੂੰ ਜਨਰਲ ਸਕੱਤਰ ਕਾਂਗਰਸ...

ਵਿਧਾਇਕ ਬਾਜਵਾ ਨੇ ਮੈਹਕ ਸੰਧੂ ਅਤੇ ਅਮਨ ਕੁਮਾਰ ਨੂੰ ਜਨਰਲ ਸਕੱਤਰ ਕਾਂਗਰਸ ਨਿਯੁਕਤ ਕੀਤਾ

ਕਾਦੀਆਂ 14 ਅਕਤੂਬਰ ( ਮੁਨੀਰਾ ਸਲਾਮ ਤਾਰੀ ) ਹਲਕਾ ਕਾਦੀਆਂ ਦੇ ਵਿਧਾਇਕ ਸ.ਫਤਹਿ ਜੰਗ ਸਿੰਘ ਬਾਜਵਾ ਜੀ ਅਤੇ ਕੰਵਰਪ੍ਰਤਾਪ ਸਿੰਘ ਬਾਜਵਾ ਜੀ ਵੱਲੋ ਮੈਹਕ ਸੰਧੂ ,ਅਮਨ ਕੁਮਾਰ ਨੂੰ (ਜਰਨਲ ਸਕੱਤਰ) ਤੇ ਵਰਿੰਦਰ ਸਿੰਘ ਨੂੰ (ਸਕੱਤਰ ) ਕਾਦੀਆਂ ਯੂਥ ਕਾਂਗਰਸ ਦਾ ਨਿਯਕਤ ਕੀਤਾ ਗਿਆ।ਇਸ ਮੌਕੇ ਮਹਿਕ ਸੰਧੂ ਅਤੇ ਅਮਨ ਕੁਮਾਰ ਨੇ ਕਿਹਾ ਕਿ ਸ ਫ਼ਤਹਿਜੰਗ ਸਿੰਘ ਬਾਜਵਾ ਨੇ ਜੋ ਸਾਨੂੰ ਮਾਣ ਬਖ਼ਸ਼ਿਆ ਹੈ ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਪਤੀ ਜੋ ਜ਼ਿੰਮੇਵਾਰੀ ਮੈਨੂੰ ਇਨ੍ਹਾਂ ਦਿੱਤੀ ਹੈ ਉਸ ਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਵਾਂਗਾ।
ਇਸ ਮੌਕ PA ਰਾਜਬੀਰ ਕਾਹਲੋ , ਸਮੀਰ ਅਬਰੋਲ ( ਪ੍ਰਧਾਨ ਯੂਥ ਕਾਂਗਰਸ ਕਾਦੀਆਂ ,ਹਰਸਿਮਰਨ ਘੁਮਣ ਮੀਤ ਪ੍ਰਧਾਨ ਯੂਥ ਕਾਂਗਰਸ ,ਗੁਰਬਾਜ ਸਿੰਘ ਬਾਜਵਾ , ਅਮਿਤ ਸਿੰਘ ਸੰਧੂ , ਦੀਪ ਸੰਧੂ ਆਦ ਸ਼ਾਮਲ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments