spot_img
Homeਮਾਝਾਗੁਰਦਾਸਪੁਰਵਿਧਵਾਂ ਔਰਤ ਦੇ ਘਰ ਦੇ ਗੇਟ ਤੇ ਦਾਤਰਾਂ ਨਾਲ ਕੀਤਾ ਹਮਲਾ ਜਾਨੀ...

ਵਿਧਵਾਂ ਔਰਤ ਦੇ ਘਰ ਦੇ ਗੇਟ ਤੇ ਦਾਤਰਾਂ ਨਾਲ ਕੀਤਾ ਹਮਲਾ ਜਾਨੀ ਬਚਾਅ।

ਗੁਰਦਾਸਪੁਰ 14 ਅਕਤੂਬਰ (ਮੁਨੀਰਾ ਸਲਾਮ ਤਾਰੀ)

ਥਾਣਾ ਭੈਣੀ ਮੀਆਂ ਖਾਂ ਦੇ ਅਧੀਨ ਆਉਂਦੇ ਪਿੰਡ ਫੁੱਲੜਾ ਵਿਚ ਬੀਤੀ ਰਾਤ ਕੁਝ ਵਿਅਕਤੀਆਂ ਵੱਲੋਂ ਦੋ ਘਰਾਂ ਨੂੰ ਨਿਸ਼ਾਨਾ ਬਣਾਇਆਂ ਗਿਆ ਅਤੇ ਇਕ ਘਰ ਤੇ ਪਥਰਾਅ ਕੀਤਾ ਗਿਆ ਅਤੇ ਦਾਤਰਾਂ ਨਾਲ ਗੇਟ ਤੇ ਸੱਟਾਂ ਮਾਰੀਆਂ ਗਈਆਂ।ਇਸ ਮੌਕੇ ਦਲਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਪਿੰਡ ਫੁੱਲੜਾ ਨੇ ਦੱਸਿਆ ਕਿ 12 ਦੇ ਕਰੀਬ ਕੁਝ ਵਿਅਕਤੀ ਜ਼ੋ ਉਸ ਦੀ ਪੁਛਾਣ ਵਿੱਚ ਹਨ ਅਤੇ ਉਨ੍ਹਾਂ ਵੱਲੋਂ ਕੁੱਝ ਅਣ ਪਛਾਤਿਆ ਵੱਲੋਂ ਜਾਨੋਂ ਮਾਰਨ ਦੀ ਕੋਸ਼ਿਸ਼ ਵਿਚ ਉਸ ਦੇ ਘਰ ਤੇ ਹਮਲਾ ਕੀਤਾ ਗਿਆ ਹੈ ਅਤੇ ਫਾਇਰ ਵੀ ਕੀਤਾ ਗਿਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।ਉਸ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।ਜੇਕਰ ਸਾਡੇ ਪਰਿਵਾਰ ਨੂੰ ਕੁੱਝ ਵੀ ਹੁੰਦਾ ਹੈ ਤਾਂ ਇਸ ਦਾ ਜ਼ੁੰਮੇਵਾਰ ਸੰਬੰਧ ਵਿਅਕਤੀ ਤੇ ਪ੍ਰਸ਼ਾਸਨ ਹੋਵੇਂਗਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments