16 ਸਾਲਾਂ ਤੋਂ ਤੜਫ ਰਹੇ ਅੈਸ.ਸੀ. ਪਰਿਵਾਰ ਨੇ ਲਗਾਈ ਹੁਣ ‘ਚੰਨੀ’ ਨੂੰ ਗੁਹਾਰ

ਜਗਰਾਉਂ 9 ਅਕਤੂਬਰ (ਮ ਰਛਪਾਲ ਸਿੰਘ ਸ਼ੇਰਪੁਰੀ, ਬੌਬੀ ਸਹਿਜ ਲ  )  ਅੱਧੀ ਰਾਤ ਨੂੰ ਥਾਣੇ ‘ਚ ਮਾਂ-ਧੀ ਨੂੰ ਕਰੰਟ ਲਗਾ ਕੇ ਨਕਾਰਾ ਕਰਨ ਵਾਲੇ ਸਥਾਨਕ ਸ਼ਹਿਰੀ ਥਾਣੇ ਦੇ ਥਾਣਾਮੁਖੀ ਕਹਾਉਂਦੇ ਗੁਰਿੰਦਰ ਬੱਲ਼ ਖਿਲਾਫ਼ ਕਾਰਵਾਈ ਲਈ ਪੀੜ੍ਹਤ ਅੈਸ.ਸੀ.ਪਰਿਵਾਰ 16 ਸਾਲਾਂ ਤੋਂ ਦਰ-ਦਰ ਭਟਕ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮਨੁੱਖੀ ਅਧਿਕਾਰ ਕਾਰਕੁੰਨ ਇਕਬਾਲ ਸਿੰਘ ਰਸੂਲਪੁਰ ਨੇ ਦੋਸ਼ ਲਗਾਇਆ ਕਿ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਨੂੰ ਵੀ ਦਰਕਿਨਾਰ ਕਰਦਿਆਂ ਸਿਆਸੀ ਦਬਾਅ ਤੇ ਕਥਿਤ ਡੀਲ਼ ਅਧੀਨ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੋਸ਼ੀ ਲੰਬੇ ਸਮੇਂ ਤੋਂ ਪਟਿਆਲੇ ਤਾਇਨਾਤ ਹੈ ਅਤੇ ਮਹਿਲਾਂ ਦੀ ਦਖਲ਼ਅੰਦਾਜ਼ੀ ਕਾਰਨ ਕਾਨੂੰਨੀ ਕਾਰਵਾਈ ਤੋਂ ਬਚ ਰਿਹਾ ਹੈ। ਪੀੜ੍ਹਤ ਪਰਿਵਾਰ ਨੇ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਨਸਾਫ਼ ਦੀ ਗੁਹਾਰ ਲਗਾਈ ਹੈ।
Share on facebook
Share on twitter
Share on email
Share on whatsapp
Share on telegram

ਕਾਦੀਆਂ ‘ਚ ਦੁਕਾਨ ਨੂੰ ਲੱਗੀ ਅੱਗ

ਕਾਦੀਆਂ, 16 ਮਈ (ਸਲਾਮ ਤਾਰੀ) ਅੱਜ ਸਵੇਰੇ ਮੇਨ ਬਾਜ਼ਾਰ ਨੇੜੇ ਸਥਿਤ ਅੰਦਰੂਨੀ ਮਾਰਕੀਟ ‘ਚ ਇੱਕ ਮਿਠਾਈ ਦੀ ਦੁਕਾਨ ਦੀ ੳਪਰੀ ਮੰਜ਼ਿਲ ‘ਚ ਅਚਾਨਕ ਅੱਗ ਲੱਗ

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਲੇਬਰ ਇਨਫੋਰਸਮੈਂਟ ਅਫਸਰ ਨਵਦੀਪ ਸਿੰਘ ਦੇ ਸਹਿਯੋਗ ਨਾਲ ਮਜ਼ਦੂਰ ਦਿਵਸ ਨੂੰ ਸਮਰਪਿਤ ਲੇਬਰ ਕਾਰਡ ਬਣਾਉਣ ਲਈ ਕੈਂਪ ਲਗਾਇਆ ਗਿਆ।

ਕਾਦੀਆਂ 16 ਮਈ  (ਸਲਾਮ ਤਾਰੀ): ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਵੱਲੋਂ ਮਜ਼ਦੂਰ ਦਿਵਸ ਨੂੰ ਸਮਰਪਿਤ ਪ੍ਰਧਾਨ   ਮੁਕੇਸ਼ ਵਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਲੇਬਰ ਇਨਫੋਰਸਮੈਂਟ ਅਫ਼ਸਰ ਨਵਦੀਪ

ਨੈਸ਼ਨਲ ਡੇਂਗੂ ਡੇਅ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਮਨਾਇਆ ਗਿਆ

ਗੁਰਦਾਸਪੁਰ, 16 ਮਈ :(ਸਲਾਮ ਤਾਰੀ)  ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ , ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 16 ਮਈ , 2022 ਨੂੰ ਨੈਸ਼ਨਲ ਡੇਂਗੂ ਡੇਅ ਮਨਾਉਣ ਸਬੰਧੀ ਜ਼ਿਲ੍ਹਾ ਗੁਰਦਾਸਪੁਰ ਵਿਖੇ ਜ਼ਿਲ੍ਹਾ

ਪਿੰਡ ਲੇਹਲ (ਧਾਰੀਵਾਲ) ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਅੱਜ ਸਵੇਰੇ 10 ਵਜੇ ਹੋਵੇਗਾ : ਐਡਵੋਕੇਟ ਜਗਰੂਪ ਸਿੰਘ ਸੇਖਵਾਂ

ਕਾਦੀਆਂ 16 ਮਈ (ਸਲਾਮ ਤਾਰੀ) :- ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਪਿੰਡ ਲੇਹਲ (ਧਾਰੀਵਾਲ)

‍ਨਸ਼ਾ ਵਿਰੋਧੀ ਟਾਸਕ ਫੋਰਸ ਵੱਲੋਂ ਹੈਲਥ ਅਤੇ ਵੈਲਨਸ ਸੈਂਟਰ ਔਲਖ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਕੈੰਪ ਲਗਾਇਆ

ਕਾਦੀਆ 16 ਮਈ , (ਸੁਰਿੰਦਰ ਕੌਰ ): ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ .ਐੱਮ .ਓ ਡਾਕਟਰ