ਜਗਰਾਓਂ 21 ਸਤੰਬਰ(ਰਛਪਾਲ ਸਿੰਘ ਸ਼ੇਰਪੁਰੀ, ਬੌਬੀ ਸਹਿਜਲ   ) ਕਤਿਆਲ ਕਲੋਨੀ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਕਲ ਕਤਿਆਲ ਕਲੋਨੀ ਵਿਖੇ ਹੋਇ ਜਿਸ ਵਿਚ ਕਲੋਨੀ ਦੇ ਸਾਰੇ ਸਮੂਹ ਮੈਂਬਰ ਸਾਹਿਬਾਨ ਹਾਜਿਰ ਹੋਏ ਅਤੇ ਕਲੋਨੀ ਦੇ ਸਾਰੇ ਮੈਂਬਰਾਂ ਨੇ ਇਹ ਸਹਿਮਤੀ ਜਤਾਈ ਕਿ ਕਲੋਨੀ ਦੇ ਸਮਾਜਿਕ ਕਮਾ ਲਈ ਅਤੇ ਲੋਕਾਂ ਦੀ ਮਦਦ ਲਈ ਇਕ ਸੰਸਥਾ ਕਲੋਨੀ ਦੇ ਨਾਮ ਤੇ ਰਜਿ  ਕਾਰਵਾਈ ਜਾਵੇ ਅਤੇ ਸਾਰੇ ,ਕਲੋਨੀ ਮੈਂਬਰਾਂ ਵਲੋਂ ਇਕ ਮਤਾ ਪਾਇਆ ਗਿਆ ਕਿ ਕਤਿਆਲ ਕਲੋਨੀ ਵੈਲਫ਼ੇਅਰ ਸੋਸਾਇਟੀ ਦੇ ਨਾਮ ਤੇ ਇਹ ਸੰਸਥਾ ਪੰਜਾਬ ਸਰਕਾਰ ਤੋਂ ragisted ਕਾਰਵਾਈ ਜਾਵੇ ਅਤੇ  ਫਿਰ ਮੈਂਬਰਾਂ ਵਲੋਂ ਇਸ ਨਵੀ ਕਮੇਟੀ ਦੀ ਚੌਣ ਕੀਤੀ ਗਈ ਅਤੇ ਸ਼੍ਰੀ ਰਾਮਨਾਥ ਗੋਇਲ ਨੂੰ  ਕਤਿਆਲ ਕਲੋਨੀ welfare ਸੋਸਾਇਟੀ ਦਾ ਚੇਅਰਮੈਨ ਅਤੇ ਪ੍ਰਧਾਨ ਅਰੁਣ ਕੁਮਾਰ, ਵਾਇਸ ਚੇਅਰਮੈਨ ਦੀਪਕ ਚੋਧਰੀ , ਹੈਡ ਕੈਸ਼ੀਅਰ ਰੋਕੀ ਚਾਵਲਾ , ਅਤੇ ਕੈਸ਼ੀਅਰ ਜੋਹਨੀ ਜੀ , ਮੀਤ ਪ੍ਰਧਾਨ ਵਨੀਤ ਗੋਇਲ , ਜਨਰਲ ਸੈਕਟਰੀ ਸ਼ੈਂਕੀ , joint ਸੈਕਟਰੀ ਰਾਜੀਵ ਧਿਰ , ਮੀਡਿਆ ਸਲਾਹਕਾਰ ਅਤੁਲ ਕੁਮਾਰ , ਮੁਖ ਸਲਾਹਕਾਰ ਪ੍ਰੀਤਮ ਸਿੰਘ ਅਤੇ ਸਰਪ੍ਰਸਤ ਧਨ ਦੇਵ ਗੋਇਲ , ਸੁਬਾਸ਼ ਕੁਮਾਰ ਬਿੱਟੂ ਅਤੇ ਸਰਪ੍ਰਸਤ ਪਰਮਿੰਦਰ ਸਿੰਘ ਰਾਜੂ , ਅਤੇ ਸਮੂਹ ਮੇਂਬਰ ਮਨਜੀਤ ਸਿੰਘ ,ਪ੍ਰਸ਼ੋਤਮ ਸਿੰਘ , ਸੁਰਿੰਦਰ ਕੁਮਾਰ , ਨਵਤੇਜ ਸਿੰਘ , ਚਿਰਾਗ , ਗੁਰਪ੍ਰੀਤ ਸਿੰਘ , ਰਵੀ ਕੁਮਾਰ ਰਾਜਿੰਦਰ ਕੁਮਾਰ  , ਸ਼ੰਕਰ ,ਵਿੱਕੀ, ਬਿਕਰਮਜੀਤ ਸਿੰਘ ,  ਅਤੇ ਪੱਥਰ ਵਾਲਾ ਸਾਥੀ ,ਅਭਿਨੰਦਨ ਜੈਨ , ਸ਼੍ਰੀ ਧਰਮਪਾਲ ਜੀ , ਰੈਨਾ ਜੀ ਅਤੇ ਕਈ ਮੇਂਬਰ ਹਾਜਰ ਸਨ ।

Leave a Reply

Your email address will not be published. Required fields are marked *