spot_img
Homeਮਾਲਵਾਜਗਰਾਓਂਪੁਜੀਸਨਾ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਕੀਤਾ ਸਨਮਾਨਿਤ

ਪੁਜੀਸਨਾ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਕੀਤਾ ਸਨਮਾਨਿਤ

ਜਗਰਾੳ 5 ਸਤੰਬਰ ( ਰਛਪਾਲ ਸਿੰਘ ਸ਼ੇਰਪੁਰੀ,ਬੌਬੀ ਸਹਿਜਲ) ਸਾਫਟਬਾਲ ਟਰੇਨਿੰਗ ਸੈਂਟਰ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਮੱਲ੍ਹਾ ਦੇ ਗਰਾਊਡ ਵਿਚ ਬੱਚਿਆ ਦੀਆ ਦੌੜਾ ਕਰਵਾਈਆ ਗਈਆ।ਇਨ੍ਹਾ ਦੌੜਾ ਵਿਚ ਪਿੰਡ ਦੇ ਬੱਚਿਆ ਨੇ ਵੱਧ ਚੜ੍ਹ ਕੇ ਭਾਗ ਲਿਆ।ਇਸ ਮੌਕੇ ਗੱਲਬਾਤ ਕਰਦਿਆ ਖੇਡ ਕੋਚ ਨਿਰਮਲਜੀਤ ਕੌਰ ਨੇ ਦੱਸਿਆ ਕਿ 100 ਮੀਟਰ ਦੀ ਦੌੜ ਲਗਾਉਣ ਲਈ 09 ਸਾਲ ਦੀ ਉਮਰ ਤੋ ਲੈ ਕੇ 15 ਸਾਲ ਤੱਕ ਦੇ ਲੜਕੇ-ਲੜਕੀਆ ਦੇ ਪੰਜ ਗੁਰੱਪ ਬਣਾਏ ਗਏ ਸਨ।ਇਸ ਮੌਕੇ ਦੌੜਾ ਵਿਚੋ ਮੱਢਲੀਆ ਪੁਜੀਸਨਾ ਨੂੰ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਮੈਡਲਾ ਨਾਲ ਸਨਮਾਨਿਤ ਕਰਦਿਆ ਸਰਪੰਚ ਹਰਬੰਸ ਸਿੰਘ ਢਿੱਲੋ ਅਤੇ ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ ਨੇ ਕਿਹਾ ਕਿ ਖੇਡਾ ਜਿਥੇ ਖਿਡਾਰੀ ਦਾ ਸਾਡੇ ਸਮਾਜ ਵਿਚ ਮਾਣ-ਸਨਮਾਨ ਵਧਾਉਦੀਆ ਹਨ ਉਥੇ ਖੇਡਾ ਸਾਨੂੰ ਭਿਆਨਿਕ ਬਿਮਾਰੀਆ ਤੋ ਵੀ ਦੂਰ ਰੱਖਦੀਆ ਹਨ।ਇਸ ਕਰਕੇ ਸਾਨੂੰ ਅੱਜ ਦੇ ਸਮੇਂ ਖੇਡਾ ਵੱਲ ਵਿਸ਼ੇਸ ਧਿਆਨ ਦੇਣਾ ਚਾਹੀਦਾ ਹੈ ਖਿਡਾਰੀਆ ਦੀ ਸਮੇਂ-ਸਮੇਂ ਤੇ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ।ਇਸ ਮੌਕੇ ਉਨ੍ਹਾ ਨਾਲ ਨਵਦੀਪ ਕੌਰ,ਪੰਚ ਗੁਰਦੇਵ ਸਿੰਘ,ਮਨੀ ਮੱਲ੍ਹਾ,ਕੋਮਲਪ੍ਰੀਤ ਕੌਰ,ਅਨਮੋਲ ਕੌਰ,ਗਗਨਦੀਪ ਕੌਰ,ਖੁਸ਼ਵਿੰਦਰ ਕੌਰ, ਸੁਖਵਿੰਦਰ ਸਿੰਘ,ਮਨਿੰਦਰ ਸਿੰਘ,ਮਨਜੀਤ ਸਿੰਘ,ਮਨਿੰਦਰਜੀਤ ਸਿੰਘ,ਪ੍ਰਿਤਪਾਲ ਕੌਰ,ਜਸਵਿੰਦਰ ਕੌਰ,ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਹਾਜ਼ਰ ਸੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments