spot_img
Homeਮਾਝਾਗੁਰਦਾਸਪੁਰਸਿਟੀ 4, ਸਿਟੀ 10 ਅਤੇ ਸਿਟੀ 2 ਦੀ ਬਿਜਲੀ ਅੱਜ ਬੰਦ ਰਹੇਗੀ

ਸਿਟੀ 4, ਸਿਟੀ 10 ਅਤੇ ਸਿਟੀ 2 ਦੀ ਬਿਜਲੀ ਅੱਜ ਬੰਦ ਰਹੇਗੀ

ਜਗਰਾਉਂ 3 ਸਤੰਬਰ ( ਰਛਪਾਲ ਸਿੰਘ ਸ਼ੇਰਪੁਰੀ, ਬੌਬੀ ਸਹਿਜਲ )ਬਿਜਲੀ ਵਿਭਾਗ ਵੱਲੋਂ ਅੱਜ 04 ਸਤੰਬਰ ਦਿਨ ਸ਼ਨੀਵਾਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸ.ਡੀ.ਓ. ਸਿਟੀ ਜਗਰਾਉਂ ਇੰਜ:ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਸ਼ਹਿਰ ਕਦੇ 11 ਕੇ ਵੀ ਫੀਡਰ ਸਿਟੀ 4, ਸਿਟੀ 10 ਅਤੇ ਸਿਟੀ 2 ਦੀ ਜ਼ਰੂਰੀ ਮੁਰੰਮਤ ਕੀਤੀ ਜਾਣੀ ਹੈ। ਇਸ ਲਈ ਇਹਨਾਂ ਫੀਡਰਾਂ ਦੀ ਬਿਜਲੀ ਸਪਲਾਈ ਅੱਜ 04 ਸਤੰਬਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਜਗਰਾਉਂ ਸ਼ਹਿਰ ਦੇ ਗੁਰੂ ਨਾਨਕ ਨਗਰ, ਪੂਰਬੀ ਮੋਤੀ ਬਾਗ, ਸੈਂਟਰਲ ਸਿਟੀ, ਕਪੂਰ ਕਲੋਨੀ, ਮੋਤੀ ਬਾਗ, ਕੋਠੇ ਖਜ਼ੂਰਾ, ਗ੍ਰੀਨ ਸਿਟੀ, ਦਸ਼ਮੇਸ਼ ਨਗਰ, ਗੁਲਾਬੀ ਬਾਗ, ਪੰਜਾਬੀ ਬਾਗ, ਗੋਲਡਨਬਾਗ ਕੱਚਾ ਮਲਕ ਰੋਡ, ਤਹਿਸੀਲ ਰੋਡ, ਅਹਤਾ ਸੁਜਾਪੁਰੀਆ, ਸ਼ਕਤੀ ਨਗਰ, ਹੀਰਾ ਬਾਗ, ਗੈਸ ਵਾਲੀ ਗਲੀ, ਮੁਹੱਲਾ ਗੁਰੂ ਤੇਗ ਬਹਾਦਰ, ਰੀਗਲ ਮਾਰਕੀਟ, ਰਾਏਕੋਟ ਰੋਡ ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

RELATED ARTICLES
- Advertisment -spot_img

Most Popular

Recent Comments