spot_img
Homeਮਾਲਵਾਜਗਰਾਓਂਮੱਖਣ ਸਿੰਘ ਸਿੱਧੂ ਸ਼ੇਖਦੋਲਤ ਚੌਥੀ ਵਾਰ ਸਰਬ ਸੰਮਤੀ ਨਾਲ ਟਰੈਕਸ ਜੀਪ ਯੂਨੀਅਨ...

ਮੱਖਣ ਸਿੰਘ ਸਿੱਧੂ ਸ਼ੇਖਦੋਲਤ ਚੌਥੀ ਵਾਰ ਸਰਬ ਸੰਮਤੀ ਨਾਲ ਟਰੈਕਸ ਜੀਪ ਯੂਨੀਅਨ ਦੇ ਬਣੇ ਪ੍ਰਧਾਨ

ਜਗਰਾਉ 23 ਅਗਸਤ ( ਰਛਪਾਲ ਸਿੰਘ ਸ਼ੇਰਪੁਰੀ,ਬੌਬੀ ਸਹਿਜਲ ) ਅੱਜ ਜਗਰਾਉ ਵਿਖੇ ਟਰੈਕਸ ਯੂਨੀਅਨ ਦੀ ਮੀਟਿੰਗ ਹੋਈ ਜਿਸ ਵਿੱਚ ਨਵੀ ਕਮੇਟੀ ਦੀ ਸਰਬ ਸੰਮਤੀ ਨਾਲ ਚੋਣ ਹੋਈ ਅਤੇ ਇਸ ਚੋਣ ਵਿੱਚ ਨੋਜਵਾਨ ਗਰੀਬਾਂ ਦੇ ਮਸੀਹਾਂ ਮੱਖਣ ਸਿੰਘ ਸਿੱਧੂ ਸ਼ੇਖਦੋਲਤ ਲਗਾਤਾਰ ਚੌਥੀ ਵਾਰ ਪ੍ਰਧਾਨ ਬਣੇ ਇਸ ਸਮੇਂ ਸਿੱਧੂ ਦੇ ਚੌਥੀ ਵਾਰ ਪ੍ਰਧਾਨ ਬਣਨ ਤੇ ਖੁਸ਼ੀ ਵਿੱਚ ਲੱਡੂ ਨਾਲ ਪ੍ਰਧਾਨ ਸਿੱਧ ਦਾ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੌਕੇ ਤੇ ਮੀਤ ਪ੍ਰਧਾਨ ਹਰਵਿੰਦਰ ਸਿੰਘ ਜਗਰਾੳ,ਖਜਾਨਚੀ, ਸੰਦੀਪ ਸਿੰਘ ਜਗਰਾਉ ਮੈਂਬਰ, ਬਲਜੀਤ ਸਿੰਘ ਮੈਂਬਰ, ਜਸਵਿੰਦਰ ਹਾਂਸ਼ ਕਲਾਂ , ਹਰਬੰਸ ਸਿੰਘ ,ਬਲਦੇਵ ਸਿੰਘ ਜਗਰਾਉ, ਮਨਜੀਤ ਸਿੰਘ ਸੋਨੀ ਜਗਰਾਉ ,ਵੀਰਪਾਲ ਸਿੰਘ,ਕਰਮਾ ,ਜੱਗਾ ਖਾਨ ,ਸੁਰਜੀਤ ਸਿੰਘ,ਬਲਦੇਵ ਸਿੰਘ,ਦੁਵਿੰਦਰ ਸਿੰਘ,ਰਵੀ ਕੁਮਾਰ,ਮਾਹਰਾਜ ਮੱਟੂ,ਜਗਰਾਜ ਸਿੰਘ ਆਦਿ ਹਾਜਰ ਸਨ।

RELATED ARTICLES
- Advertisment -spot_img

Most Popular

Recent Comments