spot_img
Homeਮਾਝਾਗੁਰਦਾਸਪੁਰ15 ਅਗਸਤ ਅਜਾਦੀ ਦੇ ਦਿਹਾੜੇ ਨੂੰ ਸਮਰਪਿਤ ਮੁਫਤ ਮੈਡੀਕਲ ਕੈਂਪ

15 ਅਗਸਤ ਅਜਾਦੀ ਦੇ ਦਿਹਾੜੇ ਨੂੰ ਸਮਰਪਿਤ ਮੁਫਤ ਮੈਡੀਕਲ ਕੈਂਪ

ਜਗਰਾਉ 13 ਅਗਸਤ (ਰਛਪਾਲ ਸਿੰਘ ਸ਼ੇਰਪੁਰੀ, ਬੌਬੀ ਸਹਿਜਲ) ਅਜਾਦੀ ਦਿਾਹੜੇ ਨੂੰ ਸਮਰਪਿਤ ਐਸ ਸੀ/ਬੀਸੀ ਵੈਲਫੇਅਰ ਕੌਂਸਲ ਪੰਜਾਬ ਵੱਲੋ ਮੁਫਤ ਮੈਡੀਕਲ ਕੈਂਪ 15 ਅਗਸਤ ਦਿਨ ਐਤਵਾਰ ਸਵੇਰੇ 11ਵਜੇ ਖਾਲਸਾ ਹਾਈ ਸਕੂਲ ( ਲੜਕੇ) ਨੇੜੇ ਮਾਈ ਜੀਨਾਂ ਜਗਰਾਉ ਵਿਖੇ ਲਗਵਾਇਆ ਜਾ ਰਿਹਾ ਹੈ । ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਸ੍ਰੀਮਤੀ ਗੁਰਕੀਰਤ ਕੌਰ (ਸਪੁੱਤਰੀ ਸਵ: ਬੂਟਾ ਸਿੰਘ ਗ੍ਰਹਿ ਮੰਤਰੀ ਭਾਰਤ ਸਰਕਾਰ)ਐਡਵੋਕੇਟ ਸੁਪਰੀਮ ਕੌਰਟ ਆਪਣੇ ਕਰ ਕਮਲਾਂ ਨਾਲ ਕਰਨਗੇ। ਇਸ ਕੈਂਪ ਤੇ ਪਹੁੰਚ ਰਹੇ ਡਾਕਟਰ ਡਾਂ ਸਤਿੰਦਰ ਗੁਪਤਾ ਬੀ.ਏ.ਐਮ.ਐਸ਼ ਡਾਂ ਛਵੀ ਗੁਪਤਾ ਬੀ.ਏ.ਐਮ.ਐਸ,ਡਾਂ ਸੁਬਸ ਨਗਪਾਲ ਐਮ.ਡੀ (ਏ.ਐਮ) ਰਾਮ ਜੀ ਹਸਪਤਾਲ ਵਾਲੇ, ਡਾਂ ਭੁਪਿੰਦਰ ਸਿੰਘ ਹਾਂਸ ਕਲਾਂ ਵਾਲੇ, ਡਾਂ ਅਮਰਜੀਤ ਸਿੰਘ ਨਾਹਰ , ਡਾਂ ਰਜਤ ਖੰਨਾ ਡਾਂ ਹਰਿੰਦਰ ਕੌਰ ਗਿੱਲ ਹਨ ਇਹ ਮੈਡੀਕਲ ਕੈਂਪ ਦਰਸ਼ਨ ਸਿੰਘ ਦੇਸ਼ ਭਗਤ ਪ੍ਰਧਾਨ ਐਸ.ਸੀ./ਬੀ.ਸੀ ਵੈਲਫੇਅਰ ਕੌਂਸਲ ਪੰਜਾਬ ਵੱਲੋ ਕਰਵਾਇਆ ਜਾ ਰਿਹਾ ਹੈ।

RELATED ARTICLES
- Advertisment -spot_img

Most Popular

Recent Comments