ਟੋਕੀਓ 6 ਅਗਸਤ (ਬਿਊਰੋ) ਟੋਕੀਓ ਓਲੰਪਿਕ ਵਿਚ ਅੱਜ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਬ੍ਰਿਟੇਨ ਨਾਲ ਕਾਂਸੀ ਮੈਡਲ ਲਈ ਖੇਡੀਆ ਗਿਆ ਜਿਸ ਤਰਾ ਦੀ ਉਮੀਦ ਕੀਤੀ ਜਾ ਰਹੀ ਸੀ ਭਾਰਤੀ ਮਹਿਲਾਵਾਂ ਨੇ ਉਸੇ ਤਰਾ ਦੇ ਖੇਡ ਦਾ ਪ੍ਰਦਰਸ਼ਨ ਕੀਤਾ ਭਾਰਤ ਵਲੋ ਗੁਰਜੀਤ ਕੌਰ ਨੇ 2 ਗੋਲ ਕੀਤੇ ਪਰ ਆਖਰੀ ਸਮੇਂ ਦੇ ਖੇਡ ਤੱਕ ਭਾਰਤ 4-3 ਨਾਲ ਹਾਰ ਗਿਆ ਜ਼ਿਕਰਯੋਗ ਗੱਲ ਇਹ ਹੈ ਕਿ ਬ੍ਰਿਟੇਨ ਪਿਛਲੇ ਓਲੰਪਿਕ ਦਾ ਗੋਲਡ ਮੈਡਲ ਜਿਤਿਆ ਹੋਈਆ ਹੈ ਅਤੇ ਭਾਰਤ ਸਿਰਫ ਤੀਜਾ ਓਲੰਪਿਕ ਹੀ ਖੇਡ ਰਿਹਾ ਹੈ ਜਿਸ ਕਰ ਕੇ ਪੂਰੇ ਭਾਰਤ ਵਿਚ ਭਾਰਤੀ ਮਹਿਲਾ ਹਾਕੀ ਟੀਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਕਾਦੀਆਂ ਵਿੱਚ ‘ਬਟਵਾਰੇ ਦੀ ਭਿਆਨਕਤਾ ਯਾਦ ਦਿਵਸ’ ਮਨਾਇਆ ਗਿਆ
ਕਾਦੀਆਂ 14 ਅਗਸਤ (ਸਲਾਮ ਤਾਰੀ ) – ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੰਨ 1947 ਦੇ ਭਾਰਤ-ਪਾਕਿਸਤਾਨ ਬਟਵਾਰੇ ਦੇ ਦੁਖਾਂਤ