ਕਾਦੀਆ 27 ਜੁਲਾਈ (ਸਲਾਮ ਤਾਰੀ) “ਬਹੁਜਨ ਸਮਾਜ ਪਾਰਟੀ ( ਜਿਲਾ ਗੁਰਦਾਸਪੁਰ )” ਵਲੋਂ ਤਿੰਨ “ਕਾਲੇ ਕਾਨੂੰਨ” ਖਿਲਾਫ “ਰੋਸ ਰੈਲੀ” ਕਡੀ ਗਈ ਜਿਸ ਦੀ ਪ੍ਰਧਾਨਗੀ, ਜਿਲਾ ਪ੍ਰਧਾਨ ਜੇ ਪੀ ਭਗਤ ਨੇ ਕੀਤੀ, ਜਿਸ ਵਿਚ ਉਪ ਜਿਲਾ ਪ੍ਰਧਾਨ, ਡਾਕਟਰ ਹਰਭਜਨ ਸਿੰਘ, ਜਰਨਲ ਸਕੱਤਰ “ਸਤਨਾਮ ਸਿੰਘ”, ਜਿਲਾ ਯੂਥ ਪ੍ਰਧਾਨ, “ਮੋਹਨ ਸਿੰਘ ਬਰਾੜ”, ਹਲਕਾ ਡੇਰਾ ਬਾਬਾ ਨਾਨਕ ਸਾਹਿਬ ਦੇ ਪ੍ਰਧਾਨ, “ਸਰਬਜੀਤ ਸਿੰਘ” ਸੀਨੀਅਰ ਲੀਡਰ ਅਸ਼ੋਕ ਕੁਮਾਰ ਜੀ ਨੇ ਵੀ ਆਪਣਾ ਜੋਗਦਾਨ ਪਾਇਆ

ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸ਼ਰੀਫ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ
ਕਾਹਨੂੰਵਾਨ 11 ਅਗਸਤ ( ਮੁਨੀਰਾ ਸਲਾਮ ਤਾਰੀ)ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸ਼ਰੀਫ ਬਲਾਕ ਕਾਹਨੂੰਵਾਨ 1 ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ , ਜਿਸ ਵਿੱਚ ਬਲਾਕ ਪ੍ਰਾਇਮਰੀ