ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਨੇਤਰਹੀਣ ਅਤੇ ਅੰਗਹੀਣ ਵਿਅਕਤੀਆਂ ਦੇ ਦਸਤਾਵੇਜ ਬਣਾਉਣ ਲਈ 25 ਜੁਲਾਈ ਤੋ ਕੈਪ ਲੱਗੇਗਾ :

ਗੁਰਦਾਸਪੁਰ 19 ਜੁਲਾਈ : (ਸਲਾਮ ਤਾਰੀ ) ਸ੍ਰੀ ਇੰਦਰਪ੍ਰੀਤ ਸਿੰਘ ਜਨਰਲ ਸੈਕਟਰੀ ਲਇਸ ਬਰੈਲ ਵੈਲਫੇਅਰ ਐਸੋਸੀਏਸ਼ਨ ਫਾਰ ਬਲਾਈਡ ਵੱਲੋ Locomotor and Blind ਦਿਵਿਆਂਗ ਜਨਾਂ ਦੇ ਅਧਾਰ ਕਾਰਡ UDID ਡਿਸਅਬਿਲਟੀ ਸਰਟੀਫਿਕੇ , ਰੇਲਵੇ ਕਨੰਸੈਸ਼ਨ ਸਰਟੀਫਿਕੇਟ ਅਤੇ ਪੈਨਸ਼ਲ ਲਗਾਉਣ ਸਬੰਧੀ ਲੋੜੀਦੀ ਕਾਰਵਾਈ ਕਰਨ ਬਾਰੇ ਬੇਨਤੀ ਕੀਤੀ ਹੈ , ਜਿਸ ਸਬੰਧੀ ਦਸਤਾਵੇਸਜੀ ਕੈਪ 25 ਜੁਲਾਈ 2021 ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਲਗਾਇਆ ਜਾ ਰਿਹਾ ਹੈ । ਇਸ ਕੈਪ ਵਿੱਚ ਲੱਗ 200 ਵਿਅਕਤੀਆਂ ਦੇ ਸਾਮਲ ਹੋਣ ਦੀ ਆਸ ਹੈ ।

ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਕੈਪ ਵਾਲੇ ਤੇ ਲੋੜੀਦੀਆ ਮੈਡੀਕਲ ਟੀਮਾਂ ( ਆਈ ਡਾਕਟਰ ,ਆਰਥੋ ਡਾਕਟਰ ਅਤੇ ਵੈਕਸੀਨੇਸ਼ਨ ਟੀਮ ਸਮੇਤ ਵੈਕਸੀਨ) ਅਤੇ ਯੂ ਡੀ ਆਈ ਡੀ ਕਾਰਡ ਬਣਾਉਣ ਲਈ 2 ਡਾਟਾ ਐਟਰਰੀ ਅਪਰੇਟਰਾਂ ਦੀ ਡਿਊਟੀ ਸਮੇਤ 2 ਕੰਪਿਊਟਰ ਸੈਟ ( ਪ੍ਰਿੰਟਰ , ਸਕੈਨਰ ) ਸਮੇਤ ਇੰਟਰਨੈਟ ਸੁਵਿਧਾ ਲਗਾਈ ਜਾਵੇ। ਕੈਪ ਵਿੱਚ ਆਉਣ ਵਾਲੇ ਲਾਭਪਾਤਰੀਆਂ ਲੲ ਥਰਮਲ ਸਕੈਨਿੰਗ , ਮਾਸਕ ਅਤੇ ਸੈਨਟਾਈਜਰ ਦਾ ਪ੍ਰਬੰਧ ਵੀ ਕੀਤਾ ਜਾਵੇ ਅਤੇ ਰੇਲਵੇ ਕਨਸੈਸ਼ਨ ਸਰਟੀਫਿਕੇਟ ਵਿੱਚ ਡਿਸਪੈਚ ਨੰਬਰ ਲਗਾਉਣ ਲਈ ਇੱਕ ਕਰਮਚਾਰੀ ਦੀ ਡਿਊਟੀ ਲਗਾਈ ਜਾਵੇ ।

ਇਸ ਕੈਪ ਵਿੱਚ ਜਿਲ੍ਹਾ ਪ੍ਰੋਗਰਾਮ ਅਫਸਰ ਗੁਰਦਾਸਪੁਰ ਦਿਵਿਆਗ ਜਨਾ ਦੇ ਪੈਨਸ਼ਨ ਫਾਰਮ ਭਰਨ ਸਬੰਧੀ ਆਪ ਦੇ ਅਧੀਨ ਆਉਦੇ ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਦੀ ਡਿਉਟੀ ਕੈਪ ਵਾਲੇ ਸਥਾਨ ਤੇ ਲਗਾਉਣਗੇ । ਕੈਪ ਵਿੱਚ ਈ ਡਿਸਟ੍ਰਿਕਟ ਕੌਆਰਡੀਨੇਟਰ ਗੁਰਦਾਸਪੁਰ ਦਿਵਿਆਂਗ ਜਨਾਂ ਦੇ ਅਧਾਰ ਕਾਰਡ ਬਣਾਉਣ ਲਈ ਕੈਪ ਵਾਲੀ ਜਗਾ ਤੇ ਇੱਕ ਕਾਊਟਰਾਂ ਦਾ ਪ੍ਰਬੰਧ ਸਮੇਤ ਇੰਟਰਨੈਟ ਸੁਵਿਧਾ ਦਾ ਪ੍ਰਬੰਧ ਕਰਨਗੇ ਅਤੇ ਨਵਾਂ ਅਧਾਰ ਕਾਰਡ ਬਣਾਉਣ ਜਾਂ ਅਧਾਰ ਕਾਰਡ ਵਿੱਚ ਅਪਡੇਟ ਕਰਵਾਉਣ ਲਈ ਮੁਫਤ ਸੇਵਾ ਦਿੱਤੀ ਜਾਵੇਗੀ ।

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਕਾਦੀਆਂ ਵਿੱਚ ‘ਬਟਵਾਰੇ ਦੀ ਭਿਆਨਕਤਾ ਯਾਦ ਦਿਵਸ’ ਮਨਾਇਆ ਗਿਆ

ਕਾਦੀਆਂ 14 ਅਗਸਤ (ਸਲਾਮ ਤਾਰੀ ) – ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੰਨ 1947 ਦੇ ਭਾਰਤ-ਪਾਕਿਸਤਾਨ ਬਟਵਾਰੇ ਦੇ ਦੁਖਾਂਤ

ਗੁਰਪ੍ਰੀਤ ਸਿੰਘ ਕਾਦੀਆਂ ਬਣੇ ਆਲ ਇੰਡੀਆ ਯੋਧਾ ਸੰਘਰਸ਼ ਦਲ ਦੇ ਪੰਜਾਬ ਯੂਥ ਵਿੰਗ ਪ੍ਰਧਾਨ

ਕਾਦੀਆ 14 ਅਗੱਸਤ (ਸਲਾਮ ਤਾਰੀ) ਆਲ ਇੰਡੀਆ ਯੋਧਾ ਸੰਘਰਸ਼ ਦਲ ਦੇ ਕੌਮੀ ਪ੍ਰਧਾਨ ਸੁਖਵੰਤ ਸਿੰਘ ਭੋਮਾ ਦੇ ਵੱਲੋਂ ਅੱਜ ਪੰਜਾਬ ਦੇ ਅੰਦਰ ਨਵੀਆਂ ਨਿਯੁਕਤੀਆਂ ਕਰਦੇ

ਅਹਿਮਦੀਆ ਮੁਸਲਿਮ ਜਮਾਤ ਵਲੋਂ ਦੇਸ਼ ਵਾਸੀਆਂ ਨੂੰ ਅਜ਼ਾਦੀ ਦਿਵਸ ਦੀ ਲੱਖ ਲੱਖ ਵਧਾਈ

ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਬਹੁਤ ਬਹੁਤ ਮੁਬਾਰਕ ਹੋਵੇ । ਅਹਿਮਦੀਆ ਮੁਸਲਿਮ ਜਮਾਤ ਭਾਰਤ ਵੱਲੋਂ ਆਜ਼ਾਦੀ ਦਿਵਸ ਦੇ ਮੌਕੇ ਤੇ ਸਾਰੇ

ਵਤਨ ਨਾਲ ਮੁਹੱਬਤ ਅਤੇ ਵਫਾਦਾਰੀ ਹਰ ਮੁਸਲਮਾਨ ਦੇ ਈਮਾਨ ਦਾ ਹਿੱਸਾ ਹੈ । ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਬਹੁਤ ਬਹੁਤ ਮੁਬਾਰਕ ਹੋਵੇ ।

ਕਾਦੀਆ 14 ਅਗਸਤ (ਸਲਾਮ ਤਾਰੀ) ਅੱਜ ਸਾਡੇ ਦੇਸ਼ ਭਾਰਤ ਨੂੰ ਆਜ਼ਾਦ ਹੋਏ 75 ਸਾਲ ਹੋ ਚੁੱਕੇ ਹਨ। ਸਾਰੇ ਭਾਰਤਵਾਸੀ ਇਸ ਵਿਸ਼ੇਸ਼ ਦਿਨ ਨੂੰ ਆਜ਼ਾਦੀ ਦੇ

ਮਜਲਿਸ ਖ਼ੁਦਾਮ ਉਲ ਅਹਿਮਦੀਆ ਵੱਲੋਂ ਖੂਨਦਾਨ ਕੈਂਪ ਕੱਲ

ਕਾਦੀਆਂ 14 ਅਗਸਤ(ਸਲਾਮ ਤਾਰੀ) ਮੁਸਲਿਮ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ ਕਾਦੀਆਂ ਵਿਖੇ ਮੁਸਲਿਮ ਜਮਾਤ ਅਹਿਮਦੀਆ ਦੇ ਨੌਜਵਾਨਾਂ ਦੀ ਸੰਸਥਾ ਮਜਲਿਸ ਖ਼ੁਦਾਮ ਉਲ ਅਹਿਮਦੀਆ ਕਾਦੀਆਂ ਵੱਲੋਂ