ਜਗਰੳ 14 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ) ਪੂਜਨੀਕ ਬਾਬਾ ਸਾਵਣ ਮੱਲ ਸ਼ਹੀਦ ਜੀ ਦੇ ਇਤਿਹਾਸਕ ਸਥਾਨ ਪਿੰਡ ਤਿੱਬੜ ਕਲਾਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਮਿਤੀ-18 ਜੁਲਾਈ 2021ਨੂੰ ਮੌਜੂਦਾ ਹਾਲਾਤਾਂ(ਕਰੋਨਾ ਵਾਇਰਸ) ਅਤੇ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਰੱਖਦੇ ਹੋਏ ਸਾਦਗੀ ਨਾਲ ਮਨਾਇਆ ਜਾਵੇਗਾ ਜਿਸ ਵਿੱਚ ਝੰਡਾ ਰਸਮ ਤੇ ਹਵਨ ਕਰਕੇ ਅਤੇ ਪਾਠ – ਪੂਜਾ ਕਰਕੇ ਮਨਾਇਆ ਜਾਵੇਗਾ ਇਸ ਸਾਰੇ ਪ੍ਰੋਗਰਾਮ ਦਾ ਬਾਬਾ ਜੀ ਦੇ ਫੇਸਬੁੱਕ ਪੇਜ ਤੇ ਲਾਈਵ ਦਰਸ਼ਨ ਹੋਣਗੇ ਪ੍ਰੈਸ ਨੂੰ ੲਿਹ ਜਾਣਕਾਰੀ ਸੰਦੀਪ ਹਾਂਡਾ ਤਲਵੰਡੀ ਮੱਲੀਆਂ ਸੂਬਾਈ ਚੇਅਰਮੈਨ ਯੂਥ ਵਿੰਗ ਪੰਜਾਬ ਖੱਤਰੀ ਸਭਾ ਰਜਿਸਟਰਡ ਨੇ ਦਿੱਤੀੀi

ਪਿੰਡ ਛੀਨਾ ਰੇਤ ਵਾਲਾ ਵਿਖੇ ਅੰਡਰਗਰਾਊਂਡ ਸੀਵਰੇਜ ਦਾ ਨੀਂਹ ਪੱਥਰ ਰੱਖਿਆ
ਕਾਦੀਆਂ 7 ਅਗਸਤ( ਸਲਾਮ ਤਾਰੀ )ਅੱਜ ਪਿੰਡ ਛੀਨਾ ਰੇਤ ਵਾਲਾ ਵਿਖੇ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਜੀ ਨੇ