ਫਰੀਦਕੋਟ 9 ਜੁਲਾਈ (ਧਰਮ ਪ੍ਰਵਾਨਾਂ) ਪੂਜਨੀਕ ਸੰਤ ਡਾ਼ ਗੁਰਮੀਤ ਰਾਮ ਰਹੀਮ ਸਿੰਘ ਜੀ ਦੇ ਮਾਨਵਤਾਂ ਭਲਾਈ ਦੇ ਲਈ 135 ਬਚਨਾਂ ਨੂੰ ਮੱਦੇਨਜ਼ਰ ਰੱਖਦਿਆਂ ਪਿੰਡ ਕਿਲ੍ਹਾ ਨੌਂ, ਬਲਾਕ ਸਾਦਿਕ ਜਿਲਾ ਫਰੀਦਕੋਟ ਦੇ ਭੰਗੀਦਾਸ ਸ੍ਰੀ ਰਾਮ ਸਰਨ ਇੰਸਾਂ ਅਤੇ ਉਸ ਦੇ ਪਰਿਵਾਰ ਵਲੋਂ ਅੱਤ ਦੀ ਗਰਮੀ ਨੂੰ ਦੇਖਦਿਆਂ ਹੋਇਆਂ ਬੇਜ਼ੁਬਾਨ ਪੰਛੀਆਂ ਦੇ ਲਈ ਪਾਣੀ ਰੱਖਣ ਦੇ ਲਈ ਮਿੱਟੀ ਦੇ ਕਟੋਰੇ ਸਾਧ ਸੰਗਤ ਪਿੰਡ ਕਿਲ੍ਹਾ ਨੌਂ ਨੂੰ ਪ੍ਰੇਮੀ ਨਿਰਮਲ ਸਿੰਘ ਇੰਸਾਂ, ਪ੍ਰੇਮੀ ਦਰਬਾਰ ਸਿੰਘ ਇੰਸਾਂ ਦੇ ਘਰ ਕੋਈ ਨਾਮ ਚਰਚਾ ਦੌਰਾਨ 50 ਕਟੋਰੇ ਵੰਡੇ ਗਏ, ਤਾਂ ਕਿ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਜਾਨਵਰਾਂ ਨੂੰ ਪੀਣ ਦੇ ਲਈ ਪਾਣੀ ਰੱਖ ਸਕਣ ।

ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸ਼ਰੀਫ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ
ਕਾਹਨੂੰਵਾਨ 11 ਅਗਸਤ ( ਮੁਨੀਰਾ ਸਲਾਮ ਤਾਰੀ)ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸ਼ਰੀਫ ਬਲਾਕ ਕਾਹਨੂੰਵਾਨ 1 ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ , ਜਿਸ ਵਿੱਚ ਬਲਾਕ ਪ੍ਰਾਇਮਰੀ