spot_img
Homeਮਾਝਾਗੁਰਦਾਸਪੁਰਜਗਰੂਪ ਸਿੰਘ ਸੇਖਵਾਂ ਨੇ ਪਿੰਡ ਕੀੜੀ ਅਫਗਾਨਾ ਚ ਮੀਟਿੰਗ ਕੀਤੀ

ਜਗਰੂਪ ਸਿੰਘ ਸੇਖਵਾਂ ਨੇ ਪਿੰਡ ਕੀੜੀ ਅਫਗਾਨਾ ਚ ਮੀਟਿੰਗ ਕੀਤੀ

ਕਾਦੀਆ 7 ਜੁਲਾਈ (ਸਲਾਮ ਤਾਰੀ) ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਪਿੰਡ ਕੀੜੀ ਅਫਗਾਨਾ ਵਿਖੇ ਸਰਦਾਰ ਮੋਹਣ ਸਿੰਘ ਜੀ ਦੇ ਘਰ ਮੀਟਿੰਗ ਕੀਤੀ । ਨਾਲ ਮਾਈਕਲ, ਮਾਸਟਰ ਕੁਲਦੇਵ ਸਿੰਘ ਕੀੜੀ ਅਫਗਾਨਾ ਅਤੇ ਜਥੇਦਾਰ ਸੋਹਣ ਸਿੰਘ ਨੈਨੇਕੋਟ, ਕੁਲਵੰਤ ਸਿੰਘ ਮੋਤੀ ਭਾਟੀਆ ਸਾਬਕਾ ਵਾਈਸ ਚੇਅਰਮੈਨ, ਮਨਜੀਤ ਸਿੰਘ ਸਾਬਕਾ ਸਰਪੰਚ ਢੇਸੀਆਂ, ਲਵਪ੍ਰੀਤ ਲਾਡੀ, ਗੁਰਨਾਮ ਸਿੰਘ ਤੇ ਨਵਜੋਤ ਸਿੰਘ ਢੇਸੀਆਂ ਹਾਜਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments