spot_img
Homeਮਾਝਾਗੁਰਦਾਸਪੁਰਅਰਜੁਨ ਪ੍ਰਤਾਪ ਸਿੰਘ ਬਾਜਵਾ ਨੇ ਗਰੀਬਾਂ ਨੂੰ ਰਾਸ਼ਨ ਵੰਡਿਆ

ਅਰਜੁਨ ਪ੍ਰਤਾਪ ਸਿੰਘ ਬਾਜਵਾ ਨੇ ਗਰੀਬਾਂ ਨੂੰ ਰਾਸ਼ਨ ਵੰਡਿਆ

ਕਾਦੀਆ 6 ਜੁਲਾਈ (ਸਲਾਮ ਤਾਰੀ) ਅੱਜ ਸ. ਅਰਜੁਨ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਨਿਵਾਸ ਸਥਾਨ ਕਾਦੀਆਂ ਵਿਖੇ ਆਪਣੀ ਸਤਿਬਚਨ ਵੈਲਫੇਅਰ ਫਾਉਂਡੇਸ਼ਨ ਕਾਦੀਆਂ ਵਲੋਂ ਰਿਕਸ਼ਾ ਚਾਲਕਾਂ ਲੋੜਵੰਦ ਲੋਕਾਂ ਨੂੰ ਰਾਸ਼ਨ , ਮਾਸਕ ਅਤੇ ਸੈਨੀਟਾਈਜ਼ਰ ਵੰਡੇ।ਜ਼ਿਕਰਯੋਗ ਹੈ ਕਿ ਕੋਵਿਡ ਦੌਰਾਨ ਪਿਛਲੇ ਲੰਬੇ ਸਮੇਂ ਤੋਂ ਅਰਜੁਨ ਬਾਜਵਾ ਜੀ ਵਲੋਂ ਆਪਣੀ ਫਾਉਂਡੇਸ਼ਨ ਰਾਹੀੰ ਹਲਕੇ ਵਿੱਚ ਫ੍ਰੀ ਪੰਜ ਐਂਬੂਲੈਂਸਾਂ ਚਲਾਈਆਂ ਗਈਆਂ ਹਨ ਅਤੇ ਕਰੋਨਾਂ ਮਰੀਜ਼ਾਂ ਨੂੰ ਸਤਿਬਚਨ ਮੈਡੀਕਲ ਕਿੱਟਾਂ ਵੰਡੀਆਂ ਜਾ ਰਹੀਆਂ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments